ਵਿਧਾਇਕ ਘੁੰਮਣ ਪਿੰਡ ਸਧਾਣੀ ਵਿਖੇ ਕਥਾ ਵਿਚ ਹੋਏ ਨਤਮਸਤਕ
ਤਲਵਾੜਾ, 10 ਅਕਤੂਬਰ (ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਸਧਾਣੀ ਵਿਖੇ ਚੱਲ ਰਹੀ ਕਥਾ ਵਿਚ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਿਸ਼ੇਸ਼ ਤੌਰ ’ਤੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਐਡਵੋਕੇਟ ਘੁੰਮਨ ਨੇ ਮਾਤਾ ਪਰਵੀਨ ਦੇਵਾ ਦਾ ਅਸ਼ੀਰਵਾਦ ਲਿਆ।
ਤਲਵਾੜਾ, 10 ਅਕਤੂਬਰ (ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਸਧਾਣੀ ਵਿਖੇ ਚੱਲ ਰਹੀ ਕਥਾ ਵਿਚ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਿਸ਼ੇਸ਼ ਤੌਰ ’ਤੇ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਐਡਵੋਕੇਟ ਘੁੰਮਨ ਨੇ ਮਾਤਾ ਪਰਵੀਨ ਦੇਵਾ ਦਾ ਅਸ਼ੀਰਵਾਦ ਲਿਆ। ਪਿੰਡ ਦੀ ਸਰਪੰਚ ਮਹਿਮਾ ਵਲੋਂ ਸਮੂਹ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਸਧਾਣੀ ਮਹਿਮਾ ਦੇਵੀ, ਡਾਕਟਰ ਸ਼ਿਵ ਦੱਤ ਸਰਪੰਚ ਭਟੋਲੀ, ਧਰਮਵੀਰ ਸਿੰਘ ਜੱਸੀ ਭਵਨੌਰ, ਅਨਲ ਭਟੋਲੀ ਆਦਿ ਤੋਂ ਇਲਾਵਾ ਹੋਰ ਸੰਗਤਾਂ ਹਾਜ਼ਰ ਸਨ।