12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਬਾਬਾ ਬੰਨੇ ਸ਼ਾਹ ਦਰਬਾਰ 'ਤੇ ਭੰਡਾਰਾ ਕਰਵਾਇਆ

Ad Position 21
No active advertisement
ਅਜੀਤ ਡੈਸਕ 02-06-2026
ਘੁੰਮਣਾਂ, 1 ਜੂਨ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾ 'ਚ ਬਾਬਾ ਬੰਨੇ ਸ਼ਾਹ ਦਰਬਾਰ 'ਤੇ ਭੰਡਾਰਾ ਸਰਪੰਚ ਰਾਜ ਕੁਮਾਰ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਇਆ | ਹਵਨ ਯੱਗ ਤੇ ਝੰਡੇ ਦੀ ਰਸਮ ਕਰਨ ਉਪਰੰਤ ਭੰਡਾਰਾ ਵਰਤਾਇਆ | ਸਰਪੰਚ ਰਾਜ ਕੁਮਾਰ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਗੁਰੂ ਪੀਰਾਂ ਦੇ ਜਨਮ ਦਿਨ ਤੇ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਉਣੇ ਚਾਹੀਦੇ ਹਨ | ਇਸ ਨਾਲ ਵੱਡਾ ਅਮੀਰ ਵਿਰਸਾ ਸਦਾ ਕਾਇਮ ਰਹੇਗਾ | ਇਸ ਮੌਕੇ ਰਿੰਕੀ ਕੈਨੇਡਾ, ਸ਼ੀਲਾ, ਰਾਜ ਕੁਮਾਰ ਪੋਪਾ, ਕਸ਼ਮੀਰੀ ਲਾਲ, ਨੰਬਰਦਾਰ ਸੰਤੋਖ ਸਿੰਘ, ਹਰਜਿੰਦਰ ਸਿੰਘ, ਰਣਜੀਤ ਸਿੰਘ, ਸੋਮਾ ਹਲਵਾਈ, ਅਮਰਜੀਤ, ਬਲਦੇਵ ਰਾਮ, ਇੰਸਪੈਕਟਰ ਲੱਕੀ, ਹੰਣਸ ਰਾਜ, ਸ਼ਾਦੀ ਰਾਮ, ਪ੍ਰੇਮ ਲਾਲ ਤੇ ਹੋਰ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਧਾਮ ਝਾਂਡੀਆਂ ਕਲਾਂ ਵਿਖੇ ਕਰਵਾਇਆ ਸਮਾਗਮ ਅਗਲੀ ਖ਼ਬਰ ਨਵਾਂਸ਼ਹਿਰ 'ਚ ਵਿਆਹਿਆਂ ਤੇ ਕੁਆਰਿਆਂ ਦਾ ਫੁੱਟਬਾਲ ਮੈਚ ਕਰਵਾਇਆ
Ad Position 24