15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਚੁਸ਼ਮਾ ਵਿਖੇ ਪ੍ਰਬੰਧਕ ਕਮੇਟੀ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 26-06-2026

ਮਜਾਰੀ/ਸਾਹਿਬਾ, 25 ਜੂਨ (ਨਿਰਮਲਜੀਤ ਸਿੰਘ ਚਾਹਲ)-ਲੱਖ ਦਾਤਾ ਪੀਰ ਭੈਰੋਂ ਯਤੀ ਮੰਦਰ ਚੁਸ਼ਮਾ ਵਿਖੇ ਪ੍ਰਬੰਧਕ ਕਮੇਟੀ ਵਲੋਂ ਮੀਟਿੰਗ ਕੀਤੀ ਗਈ। ਜਿਸ ਵਿਚ ਸਾਰੇ ਮੈਂਬਰਾਂ ਨੇ ਹਿੱਸਾ ਲਿਆ। ਕੁੱਝ ਦਿਨ ਪਹਿਲਾਂ ਹੋਏ ਸਾਲਾਨਾ ਮੇਲੇ ਦਾ ਲੇਖਾ ਜੋਖਾ ਕੀਤਾ ਅਤੇ ਅਸਥਾਨ ਦੇ ਅਗਲੇ ਕੰਮਾਂ ਦੀ ਰੂਪ ਰੇਖਾ ਉਲੀਕੀ ਗਈ। ਪ੍ਰਧਾਨ ਤਰਸੇਮ ਸਿੰਘ ਸਿੰਬਲ ਮਜਾਰਾ ਅਤੇ ਸਮੂਹ ਮੈਂਬਰਾਂ ਨੇ ਇਲਾਕੇ ਤੇ ਐਨ. ਆਰ. ਆਈ. ਸੰਗਤਾਂ ਵਲੋਂ ਮੇਲੇ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਤਰਸੇਮ ਸਿੰਘ, ਵਾਈਸ ਪ੍ਰਧਾਨ ਗੁਰਬਖਸ਼ ਸਿੰਘ ਦੋਵੇਂ ਪਿੰਡ ਸਿੰਬਲ ਮਜਾਰਾ, ਸੈਕਟਰੀ ਜੋਗਾ ਸਿੰਘ ਜੈਨਪੁਰ, ਖਜ਼ਾਨਚੀ ਮੱਖਣ ਸਿੰਘ ਰੁੜਕੀ ਮੁਗਲਾਂ, ਸੁਖਵਿੰਦਰ ਸਿੰਘ ਰੱਕੜਾਂ ਢਾਹਾਂ, ਹਰਪ੍ਰੀਤ ਸਿੰਘ ਨਾਈਮਜਾਰਾ, ਕਮਲਜੀਤ ਸਿੰਘ ਸਾਧੜਾ, ਕੁਲਦੀਪ ਸਿੰਘ ਰੁੜਕੀ ਕਲਾਂ, ਮੱਖਣ ਸਿੰਘ ਪਨੇਸਰ ਗੁਲਪੁਰ, ਅਵਤਾਰ ਸਿੰਘ ਪਵਿਆਲ, ਸੰਜੀਵ ਬਿੱਟੂ ਤੇ ਉਂਕਾਰ ਸਿੰਘ ਸਾਰੇ ਪਿੰਡ ਸਿੰਬਲ ਮਜਾਰਾ, ਸਤਨਾਮ ਸਿੰਘ ਭਾਨਮਜਾਰਾ ਸਾਰੇ ਕਮੇਟੀ ਮੈਂਬਰ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਘੁੰਮਣਾਂ ’ਚ ਲੱਖ ਦਾਤਾ ਦਰਬਾਰ ’ਤੇ ਮੇਲਾ ਮਨਾਇਆ ਅਗਲੀ ਖ਼ਬਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸੰਬੰਧੀ ਬੰਗਾ ’ਚ ਛਬੀਲ ਲਗਾਈ
Ad Position 24