ਕਲੇਰ ਜਠੇਰਿਆਂ ਦਾ ਮੇਲਾ 9 ਨੂੰ
ਸੜੋਆ, 5 ਨਵੰਬਰ (ਸਹੂੰਗੜਾ)-ਕਲੇਰ ਜਠੇਰਿਆਂ ਦੇ ਦਰਬਾਰ ‘ਤੇ ਸਲਾਨਾ ਮੇਲਾ ਅਤੇ ਭੰਡਾਰਾ 9 ਨਵੰਬਰ ਦਿਨ ਸੋਮਵਾਰ ਨੂੰ ਕਰਵਾਇਆ ਜਾ ਰਿਹਾ ਹੈ। ਠੇਕੇਦਾਰ ਦਿਲਬਾਗ ਸਿੰਘ ਨੇ ਦੱਸਿਆ ਹੈ ਕਿ ਸੇ਼ਖੂਪੁਰ-ਦੁਪਾਲਪੁਰ ਨੇੜੇ ਜਾਡਲਾ ਜ਼ਿਲ੍ਹਾ ਨਵਾਂਸ਼ਹਿਰ ਵਿਖੇ ਸਮੂਹ ਕਲੇਰ ਪਰਿਵਾਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ।
ਅਜੀਤ ਡੈਸਕ
06-11-2026