ਕਿਲ੍ਹਾ ਲਾਲ ਸਿੰਘ, 2 ਅਪ੍ਰੈਲ (ਬਲਬੀਰ ਸਿੰਘ)- ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਬਲਰਾਜ ਸਿੰਘ ਕਾਹਲੋਂ ਭਾਗੋਵਾਲ ਜਿਨ੍ਹਾਂ ਦੀ ਮਾਤਾ ਚਰਨ ਕੌਰ ਜੋ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ, ਦੇ ਪਰਿਵਾਰ ਨਾਲ ਹਲਕਾ ਵਿਧਾਇਕ ਤੇ ਸਾਬਕਾ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ, ਸਾਬਕਾ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਰਾਜਿੰਦਰ ਸਿੰਘ ਗੋਗੀ, ਸਾਬਕਾ ਚੇਅਰਮੈਨ ਕੁਲਦੀਪ ਸਿੰਘ ਕਾਹਲੋਂ, ਸਾਬਕਾ ਚੇਅਰਮੈਨ ਸੁਖਦੇਵ ਸਿੰਘ ਘਸੀਟਪੁਰ, ਸੇਵਾ-ਮੁਕਤ ਲੋਕ ਸੰਪਰਕ ਅਫ਼ਸਰ ਸਵਿੰਦਰ ਸਿੰਘ, ਗੁੱਡੂ ਸੇਠ ਬਟਾਲਾ, ਐਮ.ਡੀ. ਗੁਰਇਕਬਾਲ ਸਿੰਘ ਕਾਹਲੋਂ, ਐਡਵੋਕੇਟ ਨਰੋਤਮ ਸਿੰਘ, ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਸ਼ਾਮਪੁਰਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਧਰਮਜੋਤ ਸਿੰਘ, ਸਮਾਜ-ਸੇਵਕ ਕਵਲਜੀਤ ਸਿੰਘ ਰੰਧਾਵਾ ਬਿਜਲੀਵਾਲ, ਸਰਪੰਚ ਇਕਬਾਲ ਸਿੰਘ ਨਵਾਂਪਿੰਡ, ਸਰਬਜੀਤ ਸਿੰਘ ਸੋਨੂੰ ਸਲਗਾਨੀਆ, ਮਨਪ੍ਰੀਤ ਸਿੰਘ ਆੜ੍ਹਤੀ, ਕੌਂਸਲਰ ਪ੍ਰਭ ਚੱਠਾ, ਸਾਬਕਾ ਸਰਪੰਚ ਜੋਗਾ ਸਿੰਘ ਦਾਲਮ, ਸਾਬਕਾ ਸਰਪੰਚ ਮਨਮੋਹਨ ਸਿੰਘ ਨਾਮਧਾਰੀ, ਸਰਪੰਚ ਬਲਜੀਤ ਸਿੰਘ ਸੱਗੂ, ਸੁਖਦੇਵ ਸਿੰਘ ਬਿਆਲ ਸਕੱਤਰ, ਸਰਪੰਚ ਦਲਜੀਤ ਸਿੰਘ ਕੋਟ ਅਹਿਮਦ ਖਾਂ, ਓਮ ਪ੍ਰਕਾਸ਼, ਸਵਿੰਦਰ ਸਿੰਘ ਆੜ੍ਹਤੀ, ਸਰਪੰਚ ਪਾਲ ਭੋਖੋਵਾਲੀ, ਕਾਮਰੇਡ ਗੁਰਮੁਖ ਸਿੰਘ ਲਾਲੀ, ਭਾਈ ਜੋਗਾ ਸਿੰਘ ਕਵੀਸ਼ਰ, ਸਾਬਕਾ ਸਰਪੰਚ ਹੈਪੀ ਹੋਠੀਆ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਤਾਰਾਗੜ੍ਹ, ਸਾਬਕਾ ਸਰਪੰਚ ਹਰਜੋਤ ਸਿੰਘ ਸੈਦਪੁਰ, ਸਰਪੰਚ ਬਖਤਾਵਰ ਸਿੰਘ ਚੋਰਾਂਵਾਲੀ, ਸਰਪੰਚ ਭਿੰਡਰ ਉਦੋਵਾਲ, ਸਰਪੰਚ ਜੋਤੀ ਹਰਸੀਆਂ, ਸਾਬਕਾ ਸਰਪੰਚ ਜਗਤਾਰ ਸਿੰਘ ਬਿਜਲੀਵਾਲ, ਸਾਬਕਾ ਸਰਪੰਚ ਜਗਦੀਪ ਸਿੰਘ, ਦਿਲਰਾਜ ਸਿੰਘ ਕਾਹਲੋਂ, ਸਰਪੰਚ ਲਵਲੀ ਪੰਨੂੰ, ਸਾਬਕਾ ਸਰਪੰਚ ਮਨਜਿੰਦਰ ਸਿੰਘ ਖਾਨਫੱਤਾ, ਗੁਰਪ੍ਰੀਤ ਸਿੰਘ ਕਾਨਪੁਰੀਆ, ਸਤਨਾਮ ਸਿੰਘ ਹੈਪੀ, ਮਨਜੀਤ ਸਿੰਘ ਲੂਥਰਾ, ਝਿਰਮਲ ਸਿੰਘ ਪ੍ਰਭ, ਸੂਬੇਦਾਰ ਅਜੈਬ ਸਿੰਘ, ਨੰਬਰਦਾਰ ਪ੍ਰਗਟ ਸਿੰਘ ਆਦਿ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ |