21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸੁਜਾਨਪੁਰ ਵਿਖੇ ਕਾਂਗਰਸ ਪਾਰਟੀ ਨੇ ਨਗਰ ਕੌਂਸਲ ਚੋਣਾਂ ਲਈ 15 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ

Ad Position 21
No active advertisement
ਅਜੀਤ ਡੈਸਕ 17-05-2026
ਸੁਜਾਨਪੁਰ, 16 ਮਈ (ਜਗਦੀਪ ਸਿੰਘ)- ਸੁਜਾਨਪੁਰ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਪਾਰਟੀ ਵਲੋਂ ਆਪਣੇ 15 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ | ਇਸ ਸਬੰਧੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਪੰਨਾ ਲਾਲ ਭਾਟੀਆ ਨੇ ਦੱਸਿਆ ਕਿ ਸੁਜਾਨਪੁਰ ਦੇ ਵਿਧਾਇਕ ਨਰੇਸ਼ ਪੁਰੀ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਵਲੋਂ ਸੁਜਾਨਪੁਰ ਦੇ ਵਾਰਡ ਨੰਬਰ 1 ਤੋਂ ਪ੍ਰੀਤੀ, ਵਾਰਡ ਨੰਬਰ 2 ਤੋਂ ਮਨੀਸ਼ ਵਰਕੀ, ਵਾਰਡ ਨੰਬਰ 3 ਤੋਂ ਸੰਤੋਸ਼ ਕੁਮਾਰੀ, ਨੰਬਰ 4 ਤੋਂ ਅਸ਼ਵਨੀ ਕੁਮਾਰ, ਵਾਰਡ ਨੰਬਰ 5 ਤੋਂ ਕਿ੍ਸ਼ਨਾ ਦੇਵੀ, ਵਾਰਡ ਨੰਬਰ 6 ਤੋਂ ਸ਼ਸ਼ੀ ਪਾਲ, ਵਾਰਡ ਨੰਬਰ 7 ਤੋਂ ਕਾਂਤਾ ਮਹਾਜਨ, ਵਾਰਡ ਨੰਬਰ 8 ਤੋਂ ਕੁਨਾਲ ਮੁੰਨਾ, ਵਾਰਡ ਨੰਬਰ 9 ਤੋਂ ਥੋਮਸ ਸਿੱਧੂ, ਵਾਰਡ ਨੰਬਰ 10 ਤੋਂ ਸ਼ਮਸ਼ੇਰ ਸਿੰਘ ਵਾਰਡ ਨੰਬਰ 11 ਤੋਂ ਸੁਨੀਤਾ ਸੋਨੀ, ਵਾਰਡ ਨੰਬਰ 12 ਤੋਂ ਸੋਮਨਾਥ, ਵਾਰਡ ਨੰਬਰ 13 ਤੋਂ ਸਪਨਾ, ਵਾਰਡ ਨੰਬਰ 14 ਤੋਂ ਚਮੇਲ ਸਿੰਘ ਅਤੇ ਵਾਰਡ ਨੰਬਰ 15 ਤੋਂ ਨੀਲਮ ਕੁਮਾਰੀ ਨੂੰ ਉਮੀਦਵਾਰ ਬਣਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਚੋਣਾਂ ਲਈ ਪੂਰੀ ਤਰਾਂ ਤਿਆਰ ਹੈ ਅਤੇ ਇਹਨਾਂ ਚੋਣਾਂ ਵਿਚ ਸਾਰੇ ਵਾਰਡਾਂ ਅੰਦਰ ਜਿੱਤ ਹਾਸਲ ਕਰੇਗੀ |
Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਸੇਵਾਵਾਂ ਦਾ ਲੋਕਾਂ ਨੂੰ ਲਾਭ ਲੈਣਾ ਚਾਹੀਦਾ-ਐਡਵੋਕੇਟ ਭਾਰਤ ਭੂਸ਼ਨ ਅਗਲੀ ਖ਼ਬਰ ਡਰੱਗਜ਼ ਮਨੀ ਨੂੰ ਹਵਾਲਾ ਦੇ ਜ਼ਰੀਏ ਕਰਦੇ ਸੀ ਟਰਾਂਸਫ਼ਰ, ਦੋ ਵਿਅਕਤੀਆਂ 'ਤੇ ਕੇਸ ਦਰਜ
Ad Position 24