14 ਦੀ ਅਮਿਤ ਸ਼ਾਹ ਦੀ ਮੋਗਾ ਰੈਲੀ 2027 ਦੀਆਂ ਚੋਣਾਂ ਦੀ ਨੀਂਹ ਰੱਖੇਗੀ-ਭੁੱਲਰ <br/>
ਅਜੀਤ ਡੈਸਕ
12-03-2026
ਇਸ ਮੌਕੇ ਅਵਤਾਰ ਸਿੰਘ ਕਲੰਜਰ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਨਿਸਾਨ ਸਿੰਘ ਸਾਬਕਾ ਸਰਪੰਚ ਰਾਜੋਕੇ, ਸਾਬਕਾ ਸਰਪੰਚ ਸ਼ੇਰ ਸਿੰਘ ਸਕੱਤਰਾ, ਸਾਬਕਾ ਸਰਪੰਚ ਗੁਰਸਹਿਬ ਸਿੰਘ ਮਹਿੰਦੀਪੁਰ, ਸਾਬਕਾ ਸਰਪੰਚ ਕਾਲਾ ਸਿੰਘ ਥੇਹ ਨੌਸ਼ਹਿਰਾ, ਸਾਬਕਾ ਸਰਪੰਚ ਨਿਰਮਲ ਸਿੰਘ ਦਿਓਲ, ਸਾਬਕਾ ਸਰਪੰਚ ਬਲਬੀਰ ਸਿੰਘ ਵਲਟੋਹਾ, ਬਲਵਿੰਦਰ ਸਿੰਘ ਮਹਿਦੀਪੁਰੀਆ, ਡਾ.ਰਿਤੇਸ਼ ਚੋਪੜਾ ਜ਼ਿਲ੍ਹਾ ਮੀਤ ਪ੍ਰਧਾਨ, ਕੇਵਲ ਸਿੰਘ ਦਾਸੂਵਾਲ, ਸ਼ੇਰ ਸਿੰਘ ਮਹਿਮੂਦਪੁਰ, ਸਾਬਕਾ ਸਰਪੰਚ ਮਹਿਤਾਬ ਸਿੰਘ ਰਾਜੋਕੇ, ਦਿਲਬਾਗ ਸਿੰਘ ਮਹਿਮੂਦਪੁਰ ਸਾਬਕਾ ਸਰਪੰਚ, ਨਿਸਾਨ ਸਿੰਘ ਬਹਾਦਰ ਨਗਰ, ਦਲਜੀਤ ਸਿੰਘ ਭੈਣੀ, ਸਤਨਾਮ ਸਿੰਘ ਭਗਵਾਨਪੁਰ, ਸਾਬਕਾ ਸਰਪੰਚ ਬਲਵਿੰਦਰ ਸਿੰਘ ਅਲਗੋੋਂ, ਸਲਵੰਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਗੋਪੀ, ਪ੍ਰਦੀਪ ਧਵਨ, ਰਾਜ ਕੁਮਾਰ, ਸੱੁਖਾ ਸਿੰਘ ਪੂਨੀਆ, ਸੁੱਚਾ ਸਿੰਘ ਯੋਧ ਸਿੰਘਵਾਲਾ, ਬਲਵੀਰ ਸਿੰਘ ਸਾਬਕਾ ਸਰਪੰਚ ਕਲਸ, ਸੁਖਦੇਵ ਸਿੰਘ ਮੈਂਬਰ, ਬਲਵੰਤ ਸਿੰਘ ਰਾਜੋਕੇ ਮੈਂਬਰ, ਹਰਚੰਦ ਸਿੰਘ ਰਾਜੋਕੇ ਮੈਂਬਰ ਆਦਿ ਪ੍ਰਮੁੱਖ ਆਗੂ ਹਾਜ਼ਰ ਸਨ |