ਸਵੇਰ ਵੇਲੇ ਸੜਕ ਦਾ ਕੰਮ ਸਾਬਕਾ ਕੌਂਸਲਰ ਜੋਨੀ ਰਾਣਾ ਨੇ ਸ਼ੁਰੂ ਕਰਵਾਇਆ ਦੁਪਹਿਰ ਸਮੇਂ ਬਲਾਕ ਸੰਮਤੀ ਦੇ ਚੇਅਰਮੈਨ ਦੀ ਘਰਵਾਲੀ ਨੇ ਕੀਤਾ ਉਦਘਾਟਨ <br/>
ਨਗਰ ਕੌਂਸਲ ਦੇ ਸਾਬਕਾ ਕੌਂਸਲਰ ਜਸਬੀਰ ਸਿੰਘ ਜੋਨੀ ਰਾਣਾ ਸੜਕ ਦਾ ਕੰਮ ਸ਼ੁਰੂ ਕਰਵਾਉਂਦੇ ਹੋਏ | (ਸੱਜੇ) ਬਲਾਕ ਸੰਮਤੀ ਦੇ ਚੇਅਰਮੈਨ ਰਘਵੀਰ ਸਿੰਘ ਮੋਦੀ ਦੀ ਪਤਨੀ ਪਰਮਜੀਤ ਕੌਰ ਸੜਕ ਦੇ ਕੰਮ ਦਾ ਉਦਘਾਟਨ ਕਰਦੀ ਹੋਈ | ਤਸਵੀਰਾਂ : ਜੰਡਪੁਰੀ
<br/>
20-04-2026