03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਭਗਤ ਰਾਮ ਰੰਗਾੜਾ ਬਣੇ ਕਵੀ ਮੰਚ ਦੇ ਪ੍ਰਧਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਖਰੜ, 2 ਮਈ (ਜੰਡਪੁਰੀ)- ਕਵੀ ਮੰਚ ਮੁਹਾਲੀ ਦੀ ਇਕ ਮੀਟਿੰਗ ਜਸਪਾਲ ਸਿੰਘ ਦੇਸੂਵੀ ਪ੍ਰਧਾਨ ਅਤੇ ਵਿਸ਼ਵ ਪੰਜਾਬੀ ਸਾਹਿਤਕ ਮੰਚ ਦੀ ਅਗਵਾਈ ਹੇਠ ਲੌਂਗੀਆ ਹਾਊਸ ਮੁੰਡੀ ਖਰੜ ਵਿਖੇ ਹੋਈ ਜਿਸ 'ਚ ਭਗਤ ਰਾਮ ਰੰਗਾੜਾ ਨੂੰ ਪ੍ਰਧਾਨ, ਰਣਜੋਤ ਸਿੰਘ ਰਾਣਾ ਨੂੰ ਸੀਨੀਅਰ ਉਪ ਪ੍ਰਧਾਨ, ਬਲਦੇਵ ਸਿੰਘ ਪਰਦੇਸੀ ਨੂੰ ਉਪ ਪ੍ਰਧਾਨ, ਰਾਜ ਕਮਾਰ ਸਾਹੇਵਾਲੀਆ ਨੂੰ ਜਨਰਲ ਸਕੱਤਰ, ਹਰਦੀਪ ਸਿੰਘ ਲੌਂਗੀਆ ਨੂੰ ਵਧੀਕ ਸਕੱਤਰ, ਧਿਆਨ ਸਿੰਘ ਕਾਹਲੋਂ ਨੂੰ ਖ਼ਜ਼ਾਨਚੀ, ਜਸਪਾਲ ਸਿੰਘ ਦੇਸੂ ਨੂੰ ਸਲਾਹਕਾਰ ਚੁਣਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਨਵੇਂ ਤਿਆਰ ਕੀਤੇ ਗਏ ਆਧੁਨਿਕ ਕਮਰੇ ਬੱਚਿਆਂ ਨੂੰ ਸਮਰਪਿਤ ਕੀਤੇ <br/> ਅਗਲੀ ਖ਼ਬਰ ਪੰਚਕੂਲਾ ਵਿਖੇ ਮੀਕਾ ਸਿੰਘ ਦੀ ਆਮਦ, ਤਰੁਣ ਭੰਡਾਰੀ ਨਾਲ ਮੁਲਾਕਾਤ ਦੌਰਾਨ ਲੋਕਾਂ ਦੀ ਭੀੜ ਉਮੜੀ <br/>
Ad Position 24