ਡੇਰਾਬੱਸੀ ਦੀਆਂ ਮੰਡੀਆਂ 'ਚ ਖੁੱਲ੍ਹੇ ਅਸਮਾਨ ਹੇਠ ਪਾਈਆਂ ਕਣਕ ਦੀਆਂ ਬੋਰੀਆਂ ਮੀਂਹ 'ਚ ਭਿੱਜੀਆਂ
ਧਨੌਨੀ ਦੀ ਮੰਡੀ 'ਚ ਸ਼ੈੱਡ ਛੋਟਾ ਹੋਣ ਕਾਰਨ ਮੀਂਹ 'ਚ ਭਿੱਜਦੀਆਂ ਕਣਕ ਦੀਆਂ ਭਰੀਆਂ ਬੋਰੀਆਂ | (ਸੱਜੇ) ਅਮਲਾਲਾ ਦੀ ਮੰਡੀ 'ਚ ਖੁੱਲ੍ਹੇ ਅਸਮਾਨ ਹੇਠ ਮੀਂਹ 'ਚ ਭਿੱਜਦੀਆਂ ਕਣਕ ਦੀਆਂ ਭਰੀਆਂ ਬੋਰੀਆਂ | ਤਸਵੀਰਾਂ : ਗੁਰਮੀਤ ਸਿੰਘ
<br/>
04-05-2026