ਕਵੀ ਦਰਬਾਰ ਕਰਵਾਇਆ <br/>
ਅਜੀਤ ਡੈਸਕ
01-06-2026
ਇਸ ਮੌਕੇ ਪਰਮਜੀਤ ਕੌਰ ਪਰਮ, ਦਵਿੰਦਰ ਕੌਰ ਢਿੱਲੋਂ, ਅੰਸ਼ੁਕਰ ਮਹੇਸ਼, ਸੁਧੀਰ ਕੁਮਾਰ, ਤਿਲਕ ਸੇਠੀ, ਡਾ. ਮਨਜੀਤ ਸਿੰਘ ਮਝੈਲ, ਡਾ. ਜਤਿੰਦਰ ਅਰੋੜਾ, ਗੀਤਕਾਰ ਬਲਜੀਤ ਫਿੱਡਿਆਂ ਵਾਲਾ, ਕੁਲਵਿੰਦਰ ਕੌਰ, ਵੈਸ਼ਾਲੀ, ਨਰਿੰਦਰ ਸਿੰਘ ਦੌੜਕਾ ਤੇ ਅਤਰ ਸਿੰਘ ਆਦਿ ਨੇ ਵੀ ਇਸ ਸਮਾਗਮ 'ਚ ਸ਼ਮੂਲੀਅਤ ਕੀਤੀ |