ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਨਵੇਂ ਵਿਦਿਆਰਥੀਆਂ ਲਈ ਏ.ਆਈ.ਸੀ.ਟੀ.ਈ. -ਮੈਂਡੇਟਿਡ ਯੂਨੀਵਰਸਲ ਹਿਊਮਨ ਵੈਲਯੂਜ਼ ਓਰੀਐਂਟੇਸ਼ਨ ਦਾ ਆਯੋਜਨ ਕਰੇਗਾ

Ad Position 21
No active advertisement
ਅਜੀਤ ਡੈਸਕ 03-07-2026
ਜਲੰਧਰ, 2 ਜੁਲਾਈ (ਅ. ਬ.)- ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ੍ਹ, 5 ਜੁਲਾਈ ਨੂੰ ਆਪਣੇ ਵਿੱਦਿਆਰਥੀ ਇੰਡਕਸ਼ਨ ਪ੍ਰੋਗਰਾਮ ਦੇ ਹਿੱਸੇ ਵਜੋਂ ਨਵੇਂ ਦਾਖ਼ਲ ਹੋਏ ਵਿੱਦਿਆਰਥੀਆਂ ਲਈ “ਯੂਨੀਵਰਸਲ ਹਿਊਮਨ ਵੈਲਯੂਜ਼ (ਯੂ.ਐਚ.ਵੀ.)” ‘ਤੇ ਏ.ਆਈ.ਸੀ.ਟੀ.ਈ.-ਮੈਂਡੇਟਿਡ ਓਰੀਐਂਟੇਸ਼ਨ ਵੈਬਿਨਾਰ ਦਾ ਆਯੋਜਨ ਕਰੇਗਾ। ਇਹ ਸੈਸ਼ਨ ਪ੍ਰੋ. ਮੁਨਸ਼ੀ ਯਾਦਵ, ਰੀਜਨਲ ਕੋਆਰਡੀਨੇਟਰ (ਐਨ.ਡਬਲਯੂ.ਆਰ.), ਆਲ ਇੰਡੀਆ ਕੌਂਸਲ ਆਫ਼ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.), ਨਵੀਂ ਦਿੱਲੀ ਦੁਆਰਾ ਯੂਨੀਵਰਸਲ ਵੈਲਯੂਜ਼ ਲਈ ਦਿੱਤਾ ਜਾਵੇਗਾ। ਡਾ. ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਪ੍ਰਧਾਨਗੀ ਕਰਨਗੇ। ਇਸ ਪਹਲਿਕਦਮੀ ‘ਤੇ ਬੋਲਦੇ ਹੋਏ, ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਕਿਹਾ, “ਆਰੀਅਨਜ਼ ਵਿਖੇ, ਸਾਡਾ ਮੰਨਣਾ ਹੈ ਕ ਸਿੱਖਿਆ ਸਿਰਫ਼ ਗਿਆਨ ਅਤੇ ਪੇਸ਼ੇਵਰ ਹੁਨਰ ਪ੍ਰਾਪਤ ਕਰਨ ਬਾਰੇ ਨਹੀਂ ਹੈ, ਸਗੋਂ ਮਜ਼ਬੂਤ ਨੈਤਿਕ ਕਦਰਾਂ-ਕੀਮਤਾਂ, ਨੈਤਿਕ ਆਚਰਣ ਅਤੇ ਸਮਾਜਕਿ ਜ਼ਿੰਮੇਵਾਰੀ ਦੀ ਭਾਵਨਾ ਨੂੰ ਵਿਕਸਤ ਕਰਨ ਬਾਰੇ ਵੀ ਹੈ। ਏ.ਆਈ.ਸੀ.ਟੀ.ਈ. ਯੂਨੀਵਰਸਲ ਹਿਊਮਨ ਵੈਲਯੂਜ਼ ਓਰੀਐਂਟੇਸ਼ਨ ਸਾਡੇ ਨਵੇਂ ਵਿੱਦਿਆਰਥੀਆਂ ਨੂੰ ਉਨ੍ਹਾਂ ਦੇ ਅਕਾਦਮਕਿ ਸਫ਼ਰ ਦੇ ਨਾਲ-ਨਾਲ ਉਨ੍ਹਾਂ ਦੇ ਨਿੱਜੀ ਅਤੇ ਪੇਸ਼ੇਵਰ ਜੀਵਨ ਲਈ ਇਕ ਮਜ਼ਬੂਤ ਨੀਂਹ ਪ੍ਰਦਾਨ ਕਰੇਗਾ।
Ad Position 22
No active advertisement
ਪਿਛਲੀ ਖ਼ਬਰ ਅਪਰਾਧ ਨੂੰ ਨੱਥ ਪਾਉਣ ਲਈ ਪਿੰਡ ਭਬਾਤ ’ਚ ਜਲਦ ਖੋਲ੍ਹਿਆ ਜਾਵੇਗਾ ਬੀਟ ਬਾਕਸ- ਏ. ਐਸ. ਪੀ. ਅਗਲੀ ਖ਼ਬਰ ਜੇ. ਐੱਸ. ਡਬਲਯੂ. ਐੱਮ. ਜੀ. ਮੋਟਰ ਇੰਡੀਆ ਨੇ ਹੁਣ ਤੱਕ ਕੀਤੀ ਸਭ ਤੋਂ ਵੱਧ ਥੋਕ ਵਿਕਰੀ ਦਰਜ
Ad Position 24
No active advertisement