23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਘਨੌਲੀ ਤੋਂ ਪਾਕਿ ਗੁਰਧਾਮਾਂ ਦੀ ਯਾਤਰਾ ਕਰਨ ਲਈ ਜਥਾ ਰਵਾਨਾ

Ad Position 21
No active advertisement
ਅਜੀਤ ਡੈਸਕ 10-04-2026
ਘਨੌਲੀ, 9 ਅਪ੍ਰੈਲ (ਜਸਵੀਰ ਸਿੰਘ ਸੈਣੀ)-ਸ਼੍ਰੋਮਣੀ ਕਮੇਟੀ ਵਲੋਂ ਵਿਸਾਖੀ ਮੌਕੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਮਨਾਉਣ ਤੇ ਹੋਰ ਗੁਰਧਾਮਾਂ ਦੀ ਯਾਤਰਾ ਕਰਵਾਈ ਜਾ ਰਹੀ ਹੈ | ਇਸੇ ਤਹਿਤ ਘਨੌਲੀ ਦੀ ਸੰਗਤ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਈ | ਇਹ ਜਥਾ 19 ਅਪ੍ਰੈਲ ਨੂੰ ਵਾਪਸ ਯਾਤਰਾ ਦੌਰਾਨ ਆਪਣੇ ਦੇਸ਼ ਪਰਤੇਗਾ | ਇਸੇ ਯਾਤਰਾ ਦੌਰਾਨ ਭੁਪਿੰਦਰ ਸਿੰਘ ਲਾਂਬਾ, ਕਮਲਜੀਤ ਸਿੰਘ ਗੋਲੀਆ, ਕਮਲਜੀਤ ਸਿੰਘ ਪਾਬਲਾ, ਗੁਰਦੇਵ ਸਿੰਘ ਤੇ ਹੋਰ ਬੀਬੀਆਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਿਆਣੀ ਧੀ ਸਹੁਰਿਆਂ ਦੇ ਘਰੇ ਉਨ੍ਹਾਂ ਦੀ ਹੀ ਖ਼ੈਰ ਸੁੱਖ ਮੰਗਦੀ ਹੈ - ਰਾਜੇਸ਼ ਚੌਧਰੀ ਅਗਲੀ ਖ਼ਬਰ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਵਲੋਂ ਸੰਘਰਸ਼ ਦਾ ਐਲਾਨ
Ad Position 24