05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਵੱਖ-ਵੱਖ ਜਥੇਬੰਦੀਆਂ ਨੇ ਕੀਤਾ ਚੌਧਰੀ ਪਰਿਵਾਰ ਨਾਲ ਦੁੱਖ ਸਾਂਝਾ <br/>

Ad Position 21
No active advertisement
ਅਜੀਤ ਡੈਸਕ 02-05-2026
ਨੰਗਲ, 1 ਮਈ (ਗਰੇਵਾਲ)- ਪੱਤਰਕਾਰ ਚੌਧਰੀ ਧਰਮ ਦੇ ਵੱਡੇ ਭਰਾ ਮਨੋਹਰ ਲਾਲ ਚੌਧਰੀ ਦੇ ਦੇਹਾਂਤ ਮਗਰੋਂ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਮਹਿਲਵਾਂ ਵਿਖੇ ਅੱਜ ਵੱਖ-ਵੱਖ ਜਥੇਬੰਦੀਆਂ ਤੇ ਰਾਜਨੀਤਿਕ ਆਗੂਆਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਕਾਮਰੇਡ ਸੁਰਜੀਤ ਸਿੰਘ ਢੇਰ, ਭਾਜਪਾ ਆਗੂ ਮਨੀਸ਼ ਨੱਢਾ, ਕੈਪਟਨ ਰਮੇਸ਼ ਸ਼ਰਮਾ, ਕੰਵਰ ਪੋਸਵਾਲ, ਬਾਹਤੀ ਮਹਾਂ ਸਭਾ ਰੋਪੜ ਦੇ ਪ੍ਰਧਾਨ ਚੌਧਰੀ ਮੋਹਨ ਲਾਲ, ਚੌਧਰੀ ਭਗਤ ਰਾਮ, 'ਆਪ' ਆਗੂ ਕਸ਼ਮੀਰੀ ਲਾਲ ਬੇਲਾ, ਚਰਨ ਦਾਸ ਸਲੂਰੀਆ, ਅਧਿਆਪਕ ਆਗੂ ਅਮਰਜੀਤ ਭੱਲੜੀ, ਤਰਲੋਚਨ ਭੱਟੀ, ਬੀ.ਪੀ.ਓ ਯੋਗ ਰਾਜ, ਲੈਕ. ਸੋਹਨ ਸਿੰਘ ਚਾਹਲ, ਲੈਕ. ਅੰਮਿ੍ਤ ਸੈਣੀ, ਕਿਸ਼ੋਰ ਚੰਦ, ਪਵਨ ਕੁਮਾਰ ਵਰਮਾ, ਨੰ. ਬਖਸ਼ੀਸ਼ ਸਿੰਘ ਮਜਾਰੀ, ਹਰਦੇਵ ਸਿੰਘ ਦੇਬੀ, ਨਾਜਰ ਸਿੰਘ ਸਰਪੰਚ, ਜੋਗਿੰਦਰ ਸਿੰਘ ਜਿੰਦੂ, ਕਾਂਗਰਸੀ ਆਗੂ ਡਾਕਟਰ ਰਵਿੰਦਰ ਦਿਵਾਨ, ਲਾਲਜੀ ਰਾਮ ਧੀਮਾਨ, ਲੈਕ. ਚਰਨਜੀਤ ਸਿੰਘ ਸੈਣੀ, ਹਰੀਸ਼ ਚੰਦਰ, ਸੂਜੇ ਬਾਰਡਾ, ਗੁਰਦੇਵ ਚੱਬਾ, ਡਾਕਟਰ ਚਮਨ ਲਾਲ, ਸੁਰਿੰਦਰ ਕੁਮਾਰ ਬੱਬੂ, ਸੰਦੀਪ ਕੁਮਾਰ ਸ਼ਰਮਾ, ਸ਼ਿਵ ਕੁਮਾਰ ਬੋਬੀ, ਰਿਟਾ. ਸੀ. ਡੀ. ਪੀ. ਓ. ਦੀਦਾਰ ਚੰਦ, ਟੀ.ਓ. ਸਰਬਣ ਸਿੰਘ ਚੌਧਰੀ, ਰਾਮ ਪਾਲ ਸਿੰਘ ਭਲਾਣ, ਸੰਦੀਪ ਕੁਮਾਰ, ਡਾਕਟਰ ਸੋਨੂੰ, ਪਰਮਿੰਦਰ ਸਿੰਘ ਨੰਗਲ, ਗੋਰਵ ਕਾਲੀਆ, ਜਸਵੀਰ ਸਿੰਘ ਆਦਿ ਨੇ ਦੁੱਖ ਸਾਂਝਾ ਕਰਦੇ ਹੋਏ ਹਮਦਰਦੀ ਦਾ ਪ੍ਰਗਟਾਵਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਬ੍ਰਹਮਲੀਨ ਸਤਿਗੁਰੂ ਬ੍ਰਹਮਾ ਨੰਦ ਦੇ ਨਿਰਵਾਣ ਦਿਵਸ ਸਮਾਗਮ 'ਚ ਦੂਜੇ ਦਿਨ ਦੌਰਾਨ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਭਰ... ਅਗਲੀ ਖ਼ਬਰ ਸੰਗਤਪੁਰ ਪੁਲ ਲਾਗੇ ਦਿਨ-ਦਿਹਾੜੇ ਹੋ ਰਹੀ ਮਾਈਨਿੰਗ ਨੂੰ ਠੱਲ੍ਹ ਪਾਉਣ ਦੀ ਮੰਗ <br/>
Ad Position 24
No active advertisement