28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਅੰਤਰਰਾਸ਼ਟਰੀ ਨਰਸਿੰਗ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 15-05-2026
ਮੋਰਿੰਡਾ, 14 ਮਈ (ਪਿ੍ਤਪਾਲ ਸਿੰਘ)- ਚਰਨਜੀਤ ਸਿੰਘ ਮੈਮੋਰੀਅਲ ਨਰਸਿੰਗ ਕਾਲਜ ਮੋਰਿੰਡਾ ਵਿਖੇ ਅੰਤਰਰਾਸ਼ਟਰੀ ਨਰਸਿੰਗ ਦਿਵਸ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਅੰਮਿ੍ਤ ਕੌਰ ਆਹਲੂਵਾਲੀਆ ਤੇ ਵਾਈਸ ਪਿ੍ੰਸੀਪਲ ਸਰਬਜੀਤ ਕੌਰ ਨੇ ਨਰਸਿੰਗ ਦਿਵਸ ਦੇ ਸਬੰਧ ਵਿਚ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਕਾਲਜ ਦੀਆਂ ਵਿਦਿਆਰਥਣਾਂ ਵਲੋਂ ਨਰਸਿੰਗ ਦਿਵਸ ਸੰਬੰਧੀ ਕਵਿਤਾਵਾਂ ਪੜ੍ਹਨ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਰਾਜਪ੍ਰੀਤ ਕੌਰ ਤੀਜਾ ਸਾਲ ਨੇ ਪਹਿਲਾਂ ਤੇ ਜੈਸਮੀਨ ਦੂਜਾ ਸਾਲ ਨੇ ਦੀ ਦੂਜਾ ਸਥਾਨ ਪ੍ਰਾਪਤ ਕੀਤਾ | ਨਰਸਿੰਗ ਵਿਸ਼ਿਆਂ ਉੱਪਰ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ ਜਿਸ ਵਿਚ ਮਨਮੀਤ ਕੌਰ ਪਹਿਲਾਂ ਸਾਲ, ਨਵਜੋਤ ਕੌਰ ਦੂਜਾ ਸਾਲ ਤੇ ਹਰਮੀਤ ਕੌਰ ਤੀਜਾ ਸਾਲ ਜੇਤੂ ਰਹੀਆਂ | ਸੀਨੀਅਰ ਨਰਸਿੰਗ ਟੀਚਰ ਜਸਬੀਰ ਕੌਰ ਵਲੋਂ ਬੱਚਿਆਂ ਨੂੰ ਅਨੁਸ਼ਾਸਨ ਵਿਚ ਰਹਿਣ ਪ੍ਰਤੀ ਦੱਸਿਆ ਗਿਆ | ਵਿਦਿਆਰਥੀਆਂ ਵਲੋਂ ਗੀਤ, ਡਾਂਸ ਤੇ ਸਟਿਕ ਪੇਸ਼ ਕੀਤੇ ਗਏ | ਕਾਲਜ ਦੇ ਅਧਿਆਪਕ ਮਿਸ ਹਰਲੀਨ ਕੌਰ ਵਲੋਂ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੀ ਕਵਿਤਾ ਸੁਣਾਈ |
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਤਖ਼ਤਗੜ੍ਹ ਦੇ ਬਾਰ੍ਹਵੀਂ ਕਲਾਸ 'ਚੋਂ ਅੱਵਲ ਆਏ ਵਿਦਿਆਰਥੀ ਸਨਮਾਨਿਤ <br/> ਅਗਲੀ ਖ਼ਬਰ ਮਧੂਵਨ ਵਾਟਿਕਾ ਸਕੂਲ ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ <br/>
Ad Position 24