07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਨੇ ਕੀਤਾ ਜਥੇਬੰਦਕ ਢਾਂਚੇ ਦਾ ਐਲਾਨ

Ad Position 21
No active advertisement
ਅਜੀਤ ਡੈਸਕ 25-04-2026
ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ


ਪਟਿਆਲਾ, 24 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਨੇ ਜਥੇਬੰਦਕ ਢਾਂਚੇ ਦਾ ਐਲਾਨ ਕੀਤਾ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਸਮੇਤ ਸਮੁੱਚੀ ਲੀਡਰਸ਼ਿਪ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਪਾਰਟੀ ਲਈ ਦਿਨ ਰਾਤ ਕੰਮ ਕਰਨ ਵਾਲੇ ਆਗੂਆਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਪਾਰਟੀ ਵਲੋਂ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ | ਜਿਨ੍ਹਾਂ ਵਿਚ ਹਰਵਿੰਦਰ ਸਿੰਘ ਜੱਸੋਵਾਲ ਨੂੰ ਸਕੱਤਰ ਜਨਰਲ, ਧਰਮ ਸਿੰਘ ਧਾਰੋਂਕੀ, ਤੇਜਾ ਸਿੰਘ ਕਾਹਨਾਹੇੜੀ, ਤੇਜਿੰਦਰ ਸਿੰਘ ਖੇੜੀ ਰਨਵਾ, ਜਗਜੀਤ ਸਿੰਘ ਕੌਲੀ, ਬਲਜਿੰਦਰ ਸਿੰਘ ਤੇਈਪੁਰ, ਹਰਚੰਦ ਸਿੰਘ ਨਰੜੂ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ | ਇਸੇ ਤਰ੍ਹਾਂ ਅਨਿਲ ਗੁਪਤਾ ਨੂੰ ਖ਼ਜ਼ਾਨਚੀ ਤੇ ਜਤਿੰਦਰ ਸਿੰਘ ਪਹਾੜਪੁਰ ਤੇ ਵਿਕਰਮ ਸਿੰਘ ਫਰੀਦਪੁਰ ਨੂੰ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ | ਇਸੇ ਤਰ੍ਹਾਂ ਸਰਕਲ ਸਹੌਲੀ ਦਾ ਨੇਤਰ ਸਿੰਘ ਸਹੌਲੀ, ਸਰਕਲ ਭਾਦਸੋਂ ਸ਼ਹਿਰੀ ਦਾ ਹਰਦਿਆਲ ਸਿੰਘ, ਸਰਕਲ ਭਾਦਸੋਂ ਦਿਹਾਤੀ ਦਾ ਦਲਜੀਤ ਸਿੰਘ ਡਕੌਂਦਾ, ਸਰਕਲ ਫੱਗਣਮਾਜਰਾ ਦਾ ਸਤਨਾਮ ਸਿੰਘ ਚਲੈਲਾ ਨੂੰ ਪ੍ਰਧਾਨ ਲਗਾਇਆ ਗਿਆ ਹੈ | ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ ਨੇ ਦੱਸਿਆ ਕਿ ਜਰਨੈਲ ਸਿੰਘ ਨੰਬਰਦਾਰ ਸ਼ਾਹਪੁਰ, ਰਣਜੀਤ ਸਿੰਘ ਦੰਦਰਾਲਾ ਢੀਂਡਸਾ, ਬਲਵੰਤ ਸਿੰਘ ਤਰਖੇੜੀ, ਮਹਿੰਗਾ ਸਿੰਘ ਭੜੀ ਪਨੈਚਾਂ, ਜਥੇਦਾਰ ਪ੍ਰੀਤਮ ਸਿੰਘ ਖ਼ਾਨਪੁਰ, ਧਰਮ ਸਿੰਘ ਭੱਪਲ, ਕੁਲਬੀਰ ਸਿੰਘ ਸੈਦਖੇੜੀ, ਜਗਜੀਤ ਸਿੰਘ ਡੰਡੋਆ, ਕੁਲਵਿੰਦਰ ਸਿੰਘ ਭੁੱਨਰਹੇੜੀ, ਗੁਰਜੰਟ ਸਿੰਘ ਨੂਰਖੇੜੀਆਂ, ਸੁਖਦੇਵ ਸਿੰਘ ਰਸੂਲਪੁਰ, ਪ੍ਰਗਟ ਸਿੰਘ ਬੋਲੜ, ਚਰਨਜੀਤ ਖ਼ਾਨ ਚੌਰਾ, ਹਰਫੂਲ ਸਿੰਘ ਬੋਸਰ, ਜਥੇ. ਅਰਜਨ ਸਿੰਘ ਸਨੌਰ, ਸੁਖਦੀਪ ਸਿੰਘ, ਰਣਧੀਰ ਸਿੰਘ ਮਵੀ, ਬਲਜਿੰਦਰ ਸਿੰਘ ਜਲਾਲਪੁਰ, ਗੁਰਮੁਖ ਸਿੰਘ ਬਾਦਸ਼ਾਹਪੁਰ, ਪਾਲਾ ਰਾਮ ਢਾਬੀਗੁੱਜਰਾਂ, ਸੁਖਵਿੰਦਰ ਸਿੰਘ ਝੱਬਰ, ਜੰਗੀਰ ਸਿੰਘ ਖਾਂਗ, ਫਕੀਰ ਚੰਦ ਪਾਤੜਾਂ, ਰਸ਼ਪਾਲ ਸਿੰਘ ਬਰਾਸ, ਅਮਨਦੀਪ ਸਿੰਘ ਅਰਨੇਟੂ, ਭੁਪਿੰਦਰ ਸਿੰਘ ਗਿੱਲ, ਅਮਰੀਕ ਸਿੰਘ ਲੰਗ, ਦਰਬਾਰਾ ਸਿੰਘ ਪਹਿਰ, ਕਿਰਪਾਲ ਸਿੰਘ ਕੁੱਥਾਖੇੜੀ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਨਿਰੰਕਾਰੀ ਭਵਨ 'ਚ ਲੱਗਿਆ ਵਿਸ਼ਾਲ ਖ਼ੂਨਦਾਨ ਕੈਂਪ ਅਗਲੀ ਖ਼ਬਰ ਮੌਕ ਡਿ੍ਲ ਦੀਆਂ ਹਦਾਇਤਾਂ ਦੀ ਉਲੰਘਣਾ 'ਤੇ ਹੋ ਸਕਦੀ ਹੈ ਕਾਨੂੰਨੀ ਕਾਰਵਾਈ
Ad Position 24