ਵਿਸ਼ਵ ਕੱਪ ਜੇਤੂ ਭਾਰਤੀ ਟੀਮ ਨੂੰ ਮਿਲੀ ਇਕ ਵੱਡੀ ਇਨਾਮੀ ਰਾਸ਼ੀ
ਅਜੀਤ ਡੈਸਕ
10-03-2026
ਸੰਜੂ ਤੇ ਬੁਮਰਾਹ ਨੂੰ ਮਿਲੀ ਅਲੱਗ ਤੋਂ ਇਨਾਮੀ ਰਾਸ਼ੀ
ਭਾਰਤੀ ਬੱਲੇਬਾਜ਼ ਸੰਜੂ ਸੈਮਸਨ, ਜਿਸਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ, ਨੂੰ ਸੰਜੂ ਸੈਮਸਨ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣੇ ਜਾਣ 'ਤੇ 25,000 ਅਮਰੀਕੀ ਡਾਲਰ ਜਾਂ ਲਗਭਗ 21 ਲੱਖ ਦੀ ਇਨਾਮੀ ਰਾਸ਼ੀ ਮਿਲੀ | ਜਸਪ੍ਰੀਤ ਬੁਮਰਾਹ ਨੂੰ ਫਾਈਨਲ ਮੈਚ ਵਿਚ ਚਾਰ ਵਿਕਟਾਂ ਲੈਣ ਲਈ ਪਲੇਅਰ ਆਫ਼ ਦ ਮੈਚ ਵੀ ਚੁਣਿਆ ਗਿਆ | ਬੁਮਰਾਹ ਨੂੰ ਪਲੇਅਰ ਆਫ਼ ਦ ਮੈਚ ਚੁਣੇ ਜਾਣ 'ਤੇ 8.4 ਲੱਖ ਵਾਧੂ ਮਿਲੇ¢