02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਐਤਵਾਰ ਅਤੇ ਛੁੱਟੀ ਵਾਲੇ ਦਿਨ ਵੀ ਖੁੱਲ੍ਹਣਗੇ ਚੋਣਵੇਂ ਡਾਕਘਰ

Ad Position 21
No active advertisement
ਅਜੀਤ ਡੈਸਕ 07-07-2026

ਸੰਗਰੂਰ, 6 ਜੁਲਾਈ (ਚੌਧਰੀ ਨੰਦ ਲਾਲ ਗਾਂਧੀ) – ਡਾਕ ਵਿਭਾਗ ਨੇ ਰੱਖੜੀ ਦੇ ਤਿਉਹਾਰ ਨੂੰ ਵੇਖਦਿਆਂ 15 ਜੁਲਾਈ ਤੋਂ 28 ਅਗਸਤ ਤੱਕ ਐਤਵਾਰ ਅਤੇ ਛੁੱਟੀ ਵਾਲੇ ਦਿਨ ਵੀ ਚੋਣਵੇਂ ਡਾਕਘਰ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਡਾਕਘਰ ਐਤਵਾਰ ਅਤੇ ਛੁੱਟੀ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ ਸਾਢੇ 4 ਵਜੇ ਤੱਕ ਪਾਰਸਲ ਆਦਿ ਦੀ ਬੁਕਿੰਗ ਲਈ ਖੁੱਲ੍ਹੇ ਰਹਿਣਗੇ। ਅਜਿਹੇ ਡਾਕਘਰਾਂ ਦੀ ਸੂਚੀ ਵਿਚ ਚੰਡੀਗੜ੍ਹ ਦੇ ਸੈਕਟਰ-19, 55, ਖਰੜ, ਮਨੀ ਮਾਜਰਾ, ਜ਼ੀਰਕਪੁਰ, ਲੁਧਿਆਣੇ ਦੇ ਬਸਤੀ ਜੋਧੇ ਵਾਲ, ਕੇਂਦਰੀ ਡਾਕਘਰ, ਮਿੱਲਰ ਗੰਜ , ਬੀ.ਪੀ.ਸੀ, ਮਾਡਲ ਟਾਊਨ, ਸਾਹਨੇਵਾਲ, ਮਾਛੀਵਾੜਾ, ਸਮਰਾਲਾ, ਰਾਏਕੋਟ, ਦੋਰਾਹਾ, ਸਰਹੰਦ, ਰਾਜਪੁਰਾ ਟਾਊਨਸ਼ਿੱਪ, ਮੰਡੀ ਗੋਬਿੰਦਗੜ੍ਹ, ਪਾਤੜਾਂ, ਧੂਰੀ, ਸੁਨਾਮ, ਮਲੇਰਕੋਟਲਾ, ਬਰਨਾਲਾ ਅਤੇ ਅਹਿਮਦਗੜ੍ਹ ਸ਼ਾਮਿਲ ਹਨ।

Ad Position 22
No active advertisement
ਪਿਛਲੀ ਖ਼ਬਰ ਸਿੰਧ ’ਚ ਪਹਿਲੀ ਵਾਰ ਵਿਦਿਆਰਥੀਆਂ ਲਈ ਹਿੰਦੂ ਧਾਰਮਿਕ ਸਿੱਖਿਆ ਪਾਠ-ਪੁਸਤਕਾਂ ਜਾਰੀ ਅਗਲੀ ਖ਼ਬਰ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1565.46 ਫੁੱਟ
Ad Position 24
No active advertisement