ਛੱਤਬੀੜ ਚਿੜੀਆਘਰ ’ਚ ਸਫ਼ੇਦ ਮਾਦਾ ਬਾਘ ‘ਦੀਆ’ ਦੀ ਮੌਤ
ਜ਼ੀਰਕਪੁਰ, 18 ਅਕਤੂਬਰ, (ਹੈਪੀ ਪੰਡਵਾਲਾ)-ਛੱਤਬੀੜ ਚਿੜੀਆਘਰ ’ਚ ਚਿੱਟੀ ਮਾਦਾ ਬਾਘ ‘ਦੀਆ’ ਦੀ ਅੱਜ ਸਵੇਰੇ ਮੌਤ ਹੋ ਗਈ। ਉਹ 13 ਸਾਲ ਦੋ ਮਹੀਨੇ ਤੇ 21 ਦਿਨਾਂ ਦੀ ਸੀ।
ਅਜੀਤ ਡੈਸਕ
19-10-2026