15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਵਾਂਦਰ ਪਰਿਵਾਰ ਨਾਲ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਕੀਤਾ ਹਮਦਰਦੀ ਦਾ ਪ੍ਰਗਟਾਵਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਠੱਠੀ ਭਾਈ, 17 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੋਗਾ ਦੇ ਮੈਂਬਰ ਯਾਦਵਿੰਦਰ ਸਿੰਘ ਵਾਂਦਰ ਤੇ ਸੁਖਜਿੰਦਰ ਸਿੰਘ ਵਾਂਦਰ ਦੀ ਸਤਿਕਾਰਯੋਗ ਦਾਦੀ, ਸਵਰਗੀ ਰੂਪ ਸਿੰਘ ਆੜ੍ਹਤੀਆ ਵਾਂਦਰ ਅਤੇ ਜਗਰੂਪ ਸਿੰਘ ਵਾਂਦਰ ਦੀ ਮਾਤਾ ਮੁਖਤਿਆਰ ਕੌਰ ਧਰਮ ਪਤਨੀ ਸਵ: ਮੇਜਰ ਸਿੰਘ ਪੰਚਾਇਤ ਮੈਂਬਰ ਜੋ ਪਿਛਲੇ ਦਿਨੀਂ ਸੁਆਸਾਂ ਦੀ ਪੂੰਜੀ ਨੂੰ ਪੂਰਾ ਕਰਦਿਆਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ | ਮਾਤਾ ਮੁਖਤਿਆਰ ਕੌਰ ਬਹੁਤ ਹੀ ਠੰਢੇ-ਮਿੱਠੇ ਸੁਭਾਅ ਵਾਲੀ, ਦਿਲ ਦੀ ਨਰਮ ਅਤੇ ਧਾਰਮਿਕ ਵਿਚਾਰਾਂ ਵਾਲੀ ਸ਼ਖਸੀਅਤ ਸਨ | ਉਹ ਸਦਾ ਹੀ ਨਾਮ ਸਿਮਰਨ, ਸੇਵਾ ਅਤੇ ਗੁਰਬਾਣੀ ਨਾਲ ਜੁੜੇ ਰਹਿੰਦੇ ਸਨ | ਉਨ੍ਹਾਂ ਦੇ ਅਕਾਲ ਚਲਾਣੇ ਤੇ ਇਲਾਕੇ ਦੀਆਂ ਵੱਖੋ ਵੱਖ ਰਾਜਸੀ ਪਾਰਟੀਆਂ ਅਤੇ ਨਾਮਵਰ ਸ਼ਖਸੀਅਤਾਂ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ, ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਜਗਦੀਪ ਸਿੰਘ ਗਟਰਾ, ਮਾਰਕੀਟ ਕਮੇਟੀ ਬਾਘਾ ਪੁਰਾਣਾ ਦੇ ਚੇਅਰਮੈਨ ਮਨਦੀਪ ਮਾਨ ਕੋਟਲਾ, ਮਾਰਕੀਟਿੰਗ ਸੁਸਾਇਟੀ ਬਾਘਾ ਪੁਰਾਣਾ ਦੇ ਚੇਅਰਮੈਨ ਵਿਕਰਮਜੀਤ ਸਿੰਘ ਵਿਕੀ ਸਿੱਧੂ ਸੁਖਾਨੰਦ, ਟਰੱਕ ਯੂਨੀਅਨ ਬਾਘਾ ਪੁਰਾਣਾ ਦੇ ਪ੍ਰਧਾਨ ਟਿੱਕੂ ਬਰਾੜ ਮੱਲਕੇ, ਜਸਵਿੰਦਰ ਸਿੰਘ ਰਾਜਾ ਬਰਾੜ ਸਰਪੰਚ ਮੱਲਕੇ, ਸੁਰਜੀਤ ਸਿੰਘ ਸਰਪੰਚ ਸੁਖਾਨੰਦ, ਗੁਰਭੇਜ ਸਿੰਘ ਬਰਾੜ ਸਰਪੰਚ ਮਾੜੀ ਮੁਸਤਫਾ, ਸੰਦੀਪ ਸਿੱਧੂ ਸੁਖਾਨੰਦ, ਗੁਰਮੇਲ ਸਿੰਘ ਸੁਸਾਇਟੀ ਪ੍ਰਧਾਨ, ਜ਼ੋਰਾ ਸਿੰਘ ਸਰਪੰਚ, ਸੋਸ਼ਲ ਮੀਡੀਆ ਇੰਚਾਰਜ ਬਲਵੀਰ ਸਿੰਘ, ਬੇਅੰਤ ਸਿੰਘ, ਗੁਰਜੀਤ ਸਿੰਘ ਕਿਸਾਨ ਵਿੰਗ, ਪ੍ਰਭੂ ਸਿੰਘ ਖਾਲਸਾ, ਜਸਪਾਲ ਸਿੰਘ ਸਾਬਕਾ ਸਰਪੰਚ ਕਰਮਵੀਰ ਸਿੰਘ ਚੇਅਰਮੈਨ ਬੋਹੜ ਸਿੰਘ ਸਾਬਕਾ ਸਰਪੰਚ, ਨੰਬਰਦਾਰ ਜਗਸੀਰ ਸਿੰਘ ਸਿੱਧੂ ਸੇਖਾ ਕਲਾਂ, ਭਾਈ ਸ਼ਮਸ਼ੇਰ ਸਿੰਘ ਖੋਖਰ ਠੱਠੀ ਭਾਈ, ਭਾਈ ਬਘੇਲ ਸਿੰਘ ਖੋਖਰ ਠੱਠੀ ਭਾਈ, ਮੱਖਣ ਸਿੰਘ ਅਰੋੜਾ ਠੱਠੀ ਭਾਈ, ਬਲਾਕ ਪ੍ਰਧਾਨ ਰਵੀ ਮੌੜ, ਜਗਮੋਹਣ ਸਿੰਘ ਸਰਪੰਚ ਬੰਬੀਹਾ, ਦਰਸ਼ਨ ਸਿੰਘ ਸੋਹੀ ਸਰਪੰਚ ਸੇਖਾ ਕਲਾਂ, ਲਖਵਿੰਦਰ ਕੁਮਾਰ ਸੁਖਾਨੰਦ, ਦਰਸ਼ਨ ਬਰਾੜ ਸਾਬਕਾ ਪ੍ਰਧਾਨ ਸਹਿਕਾਰੀ ਸਭਾ ਸੁਖਾਨੰਦ, ਪ੍ਰਧਾਨ ਚਮਕੌਰ ਸਿੰਘ ਸਾਹੋਕੇ ਵਲੋਂ ਵਾਂਦਰ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਸੰਬੰਧੀ ਬੂਟੇ ਲਗਾਉਣ ਦੀ ਮੁਹਿੰਮ ਲਈ ਤਿਆਰੀਆਂ ਦਾ... ਅਗਲੀ ਖ਼ਬਰ ਲਵਜੀਤ ਕੌਰ ਮਾਨ ਨੇ 96 ਫ਼ੀਸਦੀ ਅੰਕ ਹਾਸਿਲ ਕੀਤੇ
Ad Position 24