27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਜਸਵੰਤ ਸਿੰਘ ਦਾਨੀ ਨੂੰ ਮਿੱਤਰ ਸਭਾ ਵਲੋਂ ਸਨਮਾਨਿਤ ਕੀਤਾ

Ad Position 21
No active advertisement
ਅਜੀਤ ਡੈਸਕ 16-05-2026
ਮੋਗਾ, 15 ਮਈ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ ਸਮਾਜ ਸੇਵੀ ਸੰਸਥਾ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਮੋਗਾ ਦੇ ਸਰਬਸੰਮਤੀ ਨਾਲ ਤੀਜੀ ਵਾਰ ਲਗਾਤਾਰ ਪ੍ਰਧਾਨ ਚੁਣੇ ਜਾਣ 'ਤੇ ਮਿੱਤਰ ਸਭਾ ਮੋਗਾ ਵਲੋਂ ਸਨਮਾਨਿਤ ਕੀਤਾ ਗਿਆ | ਇਸ ਸਨਮਾਨ ਸਮਾਰੋਹ ਵਿਚ ਮਨਮੋਹਨ ਸਿੰਘ ਬਿੰਦਰਾ, ਅਤਰੀ ਨੰਦਨ ਕੋਹਲੀ, ਰਾਜੇਸ਼ ਬੱਬੂ, ਕੇਵਲ ਕ੍ਰਿਸ਼ਨ ਬਾਂਸਲ, ਅਵਤਾਰ ਸਿੰਘ ਚਾਵਲਾ, ਪ੍ਰਧਾਨ ਕੇਵਲ ਕ੍ਰਿਸ਼ਨ ਚੌਹਾਨ, ਡਾ. ਹਰਨੇਕ ਸਿੰਘ ਰੋਡੇ, ਪ੍ਰਸ਼ੋਤਮ ਲੂੰਬਾ, ਭੁਪਿੰਦਰ ਸਿੰਘ, ਕਮਲਜੀਤ ਸ਼ਰਮਾ, ਧਰਮਪਾਲ, ਰਾਜ ਕੁਮਾਰ ਨੌਹਰੀਆ, ਸੁਖਚੈਨ ਅਰੋੜਾ, ਡਾ. ਦਿਉਲ, ਧਰਮ ਸਿੰਘ, ਸਤੀਸ਼ ਕੁਮਾਰ, ਓਮ ਸ਼ਰਮਾ ਆਦਿ ਹਾਜ਼ਰ ਸਨ | ਜਸਵੰਤ ਸਿੰਘ ਦਾਨੀ ਨੇ ਸਭਨਾਂ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਸਮੂਹ ਨਾਗਰਿਕਾਂ, ਸੀਨੀਅਰ ਸਿਟੀਜ਼ਨ ਦੀ ਭਲਾਈ ਲਈ ਉਹ ਪੂਰੀ ਲਗਨ ਤੇ ਤਨਦੇਹੀ ਨਾਲ ਸੇਵਾ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਚੋਣਾਂ ਵਿਚ ਭਾਜਪਾ ਸ਼ਾਨਦਾਰ ਜਿੱਤ ਹਾਸਲ ਕਰੇਗੀ-ਦੇਵ ਪਿ੍ਆ ਤਿਆਗੀ ਅਗਲੀ ਖ਼ਬਰ 16-05-26
Ad Position 24