06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਚਿੱਟੇ ਸਮੇਤ ਔਰਤ ਕਾਬੂ, ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 01-02-2026
ਭਵਾਨੀਗੜ੍ਹ, 31 ਜਨਵਰੀ (ਰਣਧੀਰ ਸਿੰਘ ਫੱਗੂਵਾਲਾ) - ਪੁਲਿਸ ਵਲੋਂ ਇੱਕ ਔਰਤ ਨੂੰ ਚਿੱਟੇ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ, ਪੁਲਿਸ ਪਾਰਟੀ ਜਦੋਂ ਪਿੰਡ ਆਲੋਅਰਖ਼ ਵੱਲ ਜਾ ਰਹੀ ਸੀ, ਨੂੰ ਪਿੰਡ ਆਲੋਅਰਖ਼ ਤੋਂ ਆਉਂਦੀ ਇੱਕ ਔਰਤ ਜਿਸ ਨੇ ਪੁਲਿਸ ਅਨੁਸਾਰ ਇੱਕ ਪਰਚੀ ਉਥੇ ਸੁੱਟ ਦਿੱਤੀ ਸੀ, ਨੂੰ ਜਦੋਂ ਪੁਲਿਸ ਨੇ ਚੁੱਕ ਕੇ ਦੇਖਿਆ ਤਾਂ ਉਸ ਵਿਚੋਂ 10 ਗ੍ਰਾਮ ਚਿੱਟੇ ਰੰਗ ਦਾ ਨਸ਼ੀਲਾ ਪਦਾਰਥ ਬਰਾਮਦ ਹੋਇਆ, ਇਸ ਨੂੰ ਲੈ ਕੇ ਪੁਲਿਸ ਨੇ ਔਰਤ ਨੂੰ ਕਾਬੂ ਕਰ ਲਿਆ, ਜਿਸ ਦੀ ਪਹਿਚਾਣ ਸਿੰਦਰ ਕੌਰ ਕਾਲੀ ਪਤਨੀ ਜੋਧਾ ਸਿੰਘ ਵਾਸੀ ਖੇੜੀਗਿੱਲਾਂ ਵਜੋਂ ਹੋਈ | ਪੁਲਿਸ ਨੇ ਉਸ ਨੂੰ ਕਾਬੂ ਕਰਦਿਆਂ ਉਕਤ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਛਾਜਲੀ 'ਚ ਚਾਈਨਾ ਡੋਰ ਨਾਲ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ <br/> ਅਗਲੀ ਖ਼ਬਰ ਅੰਮਿ੍ਤਪਾਲ ਜਿੰਦਲ ਬਣੇ ਰਾਣੀ ਦੀ ਕੋਠੀ ਮਾਰਕੀਟ ਦੇ ਪ੍ਰਧਾਨ
Ad Position 24
No active advertisement