04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਧੱਕੇਸ਼ਾਹੀ ਵਾਲੀਆਂ ਥਾਵਾਂ 'ਤੇ ਚੋਣਾਂ ਪ੍ਰਭਾਵਿਤ, ਸ਼ਾਂਤੀਪੂਰਨ ਪੋਲਿੰਗ ਵਾਲੇ ਖੇਤਰਾਂ 'ਚ ਅਕਾਲੀ ਦਲ ਮਜ਼ਬੂਤ- ਸਿਕੰਦਰ ਸਿੰਘ ਮਲੂਕਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਮਹਿਰਾਜ, 28 ਮਈ (ਸੁਖਪਾਲ ਮਹਿਰਾਜ)- ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਹਰਿੰਦਰ ਮਹਿਰਾਜ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਪੋਲਿੰਗ ਹੋਈ ਹੈ, ਉੱਥੇ ਲੋਕਾਂ ਨੇ ਆਪਣਾ ਫ਼ਤਵਾ ਅਕਾਲੀ ਦਲ ਦੇ ਹੱਕ ਵਿਚ ਦਿੱਤਾ ਹੈ, ਪਰ ਜਿੱਥੇ ਧੱਕੇਸ਼ਾਹੀ ਕਰਕੇ ਕਾਗਜ਼ ਰੱਦ ਕਰਵਾਏ ਗਏ ਹਨ, ਉੱਥੇ ਚੋਣਾਂ ਦਾ ਅਸਰ ਪ੍ਰਭਾਵਿਤ ਹੋਇਆ ਹੈ¢ ਮਲੂਕਾ ਨੇ ਕਿਹਾ ਕਿ ਨਗਰ ਕੌਂਸਲ, ਨਗਰ ਪੰਚਾਇਤਾਂ ਦੀਆਂ ਚੋਣਾਂ ਦÏਰਾਨ ਜ਼ਿਲੇ• 'ਚ ਅਤੇ ਹੋਰ ਥਾਵਾ ਤੇ ਗੁੰਡਾਗਰਦੀ ਅਤੇ ਕਬਜ਼ੇ ਕਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ¢ ਉਨ•ਾਂ ਕਿਹਾ ਕਿ ਧੱਕੇਸ਼ਾਹੀ ਦੇ ਬਾਵਜੂਦ ਵੀ ਕਾਂਗਰਸ, ਆਪ, ਆਜ਼ਾਦ ਅਤੇ ਹੋਰ ਪਾਰਟੀਆਂ ਨੂੰ ਮਿਲਾਕੇ ਵੀ ਸੀਮਿਤ ਸਮਰਥਨ ਹੀ ਮਿਲੇਗਾ¢ ਮਲੂਕਾ ਨੇ ਕਿਹਾ ਕਿ ਜੇ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਇਕੱਠੇ ਹੋ ਕੇ ਚੋਣ ਮੈਦਾਨ ਵਿਚ ਉੱਤਰਦੇ ਹਨ ਤਾਂ ਪੰਜਾਬ ਵਿੱਚ ਅਕਾਲੀ ਦਲ ਜਿੱਤਿਆ ਪਿਆ ਹੈ¢ ਉਨ•ਾਂ ਕਿਹਾ ਕਿ ਵੱਖ-ਵੱਖ ਪਾਰਟੀਆਂ ਆਪਣੀ-ਆਪਣੀ ਚੋਣ ਲੜੇਗੀ ਅਤੇ ਜੇ ਭਾਜਪਾ ਅਤੇ ਅਕਾਲੀ ਦਲ ਵਿਚਾਲੇ ਗੱਠਜੋੜ ਨਹੀਂ ਵੀ ਹੁੰਦਾ ਤਾਂ ਵੀ ਅਕਾਲੀ ਦਲ 117 ਸੀਟਾਂ 'ਤੇ ਪੂਰੀ ਤਿਆਰੀ ਨਾਲ ਚੋਣ ਲੜੇਗਾ¢ ਮਲੂਕਾ ਨੇ ਦਾਅਵਾ ਕੀਤਾ ਕਿ ਜੇ ਭਾਜਪਾ ਵੱਖਰੇ ਤÏਰ 'ਤੇ ਚੋਣ ਲੜਦੀ ਹੈ ਤਾਂ ਸ਼ਹਿਰੀ ਖੇਤਰਾਂ ਵਿੱਚ ਵੋਟਾਂ ਦੀ ਵੰਡ ਹੋਵੇਗੀ, ਜਿਸ ਦਾ ਫ਼ਾਇਦਾ ਅਕਾਲੀ ਦਲ ਨੂੰ ਮਿਲੇਗਾ¢ ਉਨ•ਾਂ ਕਿਹਾ ਕਿ ਅਕਾਲੀ ਦਲ ਦੀ ਪੱਕੀ ਵੋਟ ਪਹਿਲਾਂ ਤੋਂ ਮੌਜੂਦ ਹੈ ਅਤੇ ਸ਼ਹਿਰਾਂ ਵਿਚ ਵੀ ਪਾਰਟੀ ਨੂੰ ਲੀਡ ਮਿਲੇਗੀ | ਉਨ•ਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਹੈ¢ ਉਨ•ਾਂ ਕਿਹਾ ਕਿ ਹਲਕਾ ਰਾਮਪੁਰਾ ਫੂਲ ਵਿਚ ਪੋਲਿੰਗ ਸ਼ਾਂਤਮਈ ਢੰਗ ਨਾਲ ਹੋਣ ਤੇ ਮਲੂਕਾ ਤੇ ਹਰਿੰਦਰ ਮਹਿਰਾਜ ਨੇ ਪ੍ਰਸ਼ਾਸਨ ਅਤੇ ਵੋਟਰਾਂ ਦਾ ਧੰਨਵਾਦ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਨਹਿਰੀ ਪਾਣੀ ਦੀ ਕਮੀ ਕਾਰਨ ਫ਼ਸਲਾਂ ਸੁੱਕਣ ਦੀ ਕਗਾਰ 'ਤੇ <br/> ਅਗਲੀ ਖ਼ਬਰ ਮਿਆਰੀ ਸਿੱਖਿਆ ਤੇ ਸ਼ਾਨਦਾਰ ਨਤੀਜੇ ਬਣੇ ਦਸਮੇਸ਼ ਸਕੂਲ ਦੀ ਪਹਿਚਾਣ-ਢਿੱਲੋਂ
Ad Position 24