ਭਗਤਾ ਭਾਈਕਾ, 27 ਜੂਨ (ਸੁਖਪਾਲ ਸਿੰਘ ਸੋਨੀ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵੱਖ-ਵੱਖ ਵਿਧਾਨਸਭਾ ਹਲਕਿਆਂ ਦੇ ਵੱਖ-ਵੱਖ ਵਿੰਗਾਂ ਦੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ ਹੈ । ਇਸੇ ਦੌਰਾਨ ਹੀ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨਾਲ ਸਲਾਹ ਉਪਰੰਤ ਹਰਪਾਲ ਸਿੰਘ ਮਲੂਕਾ (ਧਰਮੀ ਫ਼ੌਜੀ) ਵਿਧਾਨ ਸਭਾ ਹਲਕਾ ਰਾਮਪੁਰਾ ਦੇ ਫ਼ੌਜੀ ਵਿੰਗ ਦਾ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ । ਨਿਯੁਕਤੀ ਨੂੰ ਲੈ ਕੇ ਹਰਿੰਦਰ ਸਿੰਘ ਮਹਿਰਾਜ, ਗਗਨਦੀਪ ਸਿੰਘ ਗਰੇਵਾਲ, ਰਾਕੇਸ਼ ਕੁਮਾਰ ਗੋਇਲ, ਮਨਜੀਤ ਸਿੰਘ ਧੁੰਨਾ ਸੂਬਾ ਮੀਤ ਪ੍ਰਧਾਨ, ਜਥੇਦਾਰ ਫੁੰਮਣ ਸਿੰਘ ਮੈਂਬਰ ਐਸਜੀਪੀਸੀ, ਹਰਜੀਤ ਸਿੰਘ ਮਲੂਕਾ ਪ੍ਰਧਾਨ ਬੀਸੀ ਵਿੰਗ, ਗੁਰਤੇਜ ਸਿੰਘ ਚਾਨੀ ਪ੍ਰਧਾਨ ਵਪਾਰੀ ਵਰਗ, ਪਵਨਦੀਪ ਕੂਕੀ ਅਰੋੜਾ, ਕਰਮਜੀਤ ਸਿੰਘ ਕਾਂਗੜ, ਜਗਮੋਹਣ ਲਾਲ ਭਗਤਾ, ਡਾ ਬਲਜੀਤ ਸਿੰਘ ਦਿਉਲ, ਗੁਰਵਿੰਦਰ ਕੌਰ ਭਗਤਾ ਪ੍ਰਧਾਨ ਇਸਤਰੀ ਵਿੰਗ, ਸੁਖਦੀਪ ਸਿੰਘ ਸਿਰੀਏਵਾਲਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਤਵਿੰਦਰਪਾਲ ਸਿੱਧੂ ਪ੍ਰਧਾਨ, ਗੁਰਪਾਲ ਸਿੰਘ ਢਿੱਲਵਾ, ਸੁਖਜਿੰਦਰ ਖ਼ਾਨਦਾਨ, ਸੁਖਜਿੰਦਰ ਖਹਿਰਾ, ਜਸਪਾਲ ਵੜਿੰਗ, ਗੋਗੀ ਬਰਾੜ, ਅਮਨਦੀਪ ਬਰਾੜ ਬੁਰਜ ਲੱਧਾ, ਭੀਮ ਸੈਨ ਜਲਾਲ, ਦਵਿੰਦਰ ਸਿੰਘ ਮਠਾੜੂ, ਮਿ. ਨਿਰਮਲ ਸਿੰਘ ਹੀਰੋ, ਪਿੰਟੂ ਜਲਾਲ, ਬੱਬੀ ਰਾਮੂੰਵਾਲਾ, ਗੁਰਪਾਲ ਭੱਟੀ, ਹਰਜੀਤ ਦਰੋਗਾ, ਰਘਵੀਰ ਖਾਨਾਪੱਤੀ, ਨਿਰਮਲ ਸਿੰਘ ਮਲੂਕਾ, ਜਗਦੀਸ ਸਿੰਘ ਪੱਪੂ, ਨਾਇਬ ਸਿੰਘ ਹਮੀਰਗੜ੍ਹ, ਕੁਲਦੀਪ ਕੌਰ ਬਰਾੜ, ਗੁਰਬਚਨ ਕਲੇਰ, ਲਖਵੀਰ ਸਿੰਘ ਮੌੜ, ਗੁਲਾਬ ਚੰਦ ਸਿੰਗਲਾ, ਡਾ. ਸੁਰਜੀਤ ਸਿੰਘ ਭੋਡੀਪੁਰਾ, ਸ਼ੁੱਕਰ ਸਿੰਘ ਭੋਡੀਪੁਰਾ, ਗੁਰਚਰਨ ਸਿੰਘ ਪੁਰੀ, ਹਰਦੇਵ ਸਿੰਘ ਕਿੰਗਰਾ, ਅਮਰਜੀਤ ਸਿੰਘ ਦਿਆਲਪੁਰਾ ਭਾਈਕਾ ਪ੍ਰਧਾਨ, ਕਰਨਦੀਪ ਸਿੰਘ ਦੂਆ, ਸੁਖਮੰਦਰ ਸਿੰਘ ਕੋਠਾ, ਪੁਨੀਤਪਾਲ ਗੋਲੂ, ਹਰਜਿੰਦਰ ਸਿੰਘ ਸਾਬਕਾ ਕੌਂਸਲਰ, ਬਲੌਰ ਸਿੰਘ ਕਾਂਗੜ, ਬ੍ਰਿਛਪਾਲ ਮਲੂਕਾ, ਮਨਦੀਪ ਮਲੂਕਾ, ਸਤਿਗੁਰੂ ਮਲੂਕਾ, ਵਕੀਲ ਮਲੂਕਾ, ਬਲਰਾਜ ਸਿੰਘ ਬਿੱਟੂ, ਸ਼ੰਮਾ ਕਾਂਗੜ ਆਦਿ ਅਕਾਲੀ ਸਮਰਥਕਾਂ ਵਲੋਂ ਹਰਪਾਲ ਸਿੰਘ ਮਲੂਕਾ ਨੂੰ ਵਧਾਈ ਦਿੰਦੇ ਹੋਏ ਸੁਖਬੀਰ ਸਿੰਘ ਬਾਦਲ, ਸਿਕੰਦਰ ਸਿੰਘ ਮਲੂਕਾ ਦਾ ਧੰਨਵਾਦ ਕੀਤਾ ਗਿਆ।