29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਵਾਈਸ ਚੇਅਰਪਰਸਨ ਤਰਨਜੀਤ ਕੌਰ ਚੀਮਾ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 24-04-2026
ਮਲੌਦ, 23 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)-ਬਲਾਕ ਸੰਮਤੀ ਮਲੌਦ ਦੇ ਨਵੇਂ ਬਣੇ ਵਾਈਸ ਚੇਅਰਪਰਸਨ ਤਰਨਜੀਤ ਕੌਰ ਚੀਮਾ ਪਤਨੀ ਸੁਖਦੇਵ ਸਿੰਘ ਚੀਮਾ ਦਾ ਅੱਜ ਪਿੰਡ ਰਾਮਗੜ੍ਹ ਸਰਦਾਰਾ ਵਿਖੇ ਸਨਮਾਨ ਕੀਤਾ ਕੀਤਾ ਗਿਆ | ਚੀਮਾ ਨੇ ਜਿੱਥੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਬਲਾਕ ਸੰਮਤੀ ਮੈਂਬਰ ਚੁਣਨ 'ਤੇ ਧੰਨਵਾਦ ਕੀਤਾ, ਉੱਥੇ ਉਨ੍ਹਾਂ ਵਿਕਾਸ ਕਾਰਜਾਂ ਨੂੰ ਮੁੱਖ ਰੱਖ ਕੇ ਜਿਹਨਾਂ ਸੰਮਤੀ ਮੈਂਬਰਾਂ ਨੇ ਉਨ੍ਹਾਂ ਨੂੰ ਵਾਇਸ ਚੇਅਰਮੈਨ ਬਣਨ ਲਈ ਹਮਾਇਤ ਕੀਤੀ, ਉਨ੍ਹਾਂ ਸੰਮਤੀ ਮੈਂਬਰਾਂ ਦਾ ਵੀ ਧੰਨਵਾਦ ਕੀਤਾ | ਇਸ ਸਮੇਂ ਥਾਣਾ ਮੁਖੀ ਚਰਨਜੀਤ ਸਿੰਘ, ਸਰਪੰਚ ਨਵਦੀਪ ਸਿੰਘ ਬੱਬੂ, ਧਰਮਪਾਲ ਸਿੰਘ, ਪਿ੍ਤਪਾਲ ਸਿੰਘ ਭੋਲਾ, ਸੰਜੋਤ ਸਿੰਘ, ਰੀਨਾ ਰਾਣੀ, ਸੁਖਦੇਵ ਸਿੰਘ ਚੀਮਾ, ਮਨਜੀਤ ਕੌਰ, ਜਗਤਾਰ ਸਿੰਘ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੀਬੀ ਅਮਨਦੀਪ ਖੰਗੂੜਾ ਵਲੋਂ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਗਲੀ ਖ਼ਬਰ ਸੰਤ ਬਾਬਾ ਪਿਆਰਾ ਸਿੰਘ ਸਟੱਡੀ ਫਾਊਾਡੇਸ਼ਨ ਵਲੋਂ ਵਿਦਿਆਰਥੀਆਂ ਦਾ ਸਨਮਾਨ
Ad Position 24