29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

- ਖੰਨਾ ਨਗਰ ਕੌਂਸਲ ਚੋਣਾਂ- ਵਾਰਡ ਨੰ. 20 ਤੋਂ ਰਾਮ ਸਿੰਘ ਅਤੇ ਅਮਰਜੀਤ ਸਿੰਘ ਨੇ ਭਰੇ ਆਜ਼ਾਦ ਉਮੀਦਵਾਰ ਵਜੋਂ ਕਾਗ਼ਜ਼

Ad Position 21
No active advertisement
ਅਜੀਤ ਡੈਸਕ 15-05-2026
ਖੰਨਾ, 14 ਮਈ (ਹਰਜਿੰਦਰ ਸਿੰਘ ਲਾਲ)-ਅੱਜ ਨਗਰ ਕੌਂਸਲ ਖੰਨਾ ਦੀਆਂ ਚੋਣਾਂ ਵਿਚ 2 ਉਮੀਦਵਾਰਾਂ ਨੇ ਕਾਗ਼ਜ਼ ਨਾਮਜ਼ਦਗੀ ਦਾਖਲ ਕੀਤੇ ਹਨ | ਇਹ ਦੋਵੇਂ ਉਮੀਦਵਾਰ ਆਜ਼ਾਦ ਖੜ੍ਹੇ ਹਨ | ਵਾਰਡ ਨੰ. 20 ਤੋਂ ਰਾਮ ਸਿੰਘ ਅਤੇ ਅਮਰਜੀਤ ਸਿੰਘ ਨੇ ਆਪਣੇ ਨਾਮਜ਼ਦਗੀ ਕਾਗ਼ਜ਼ ਭਰੇ ਹਨ | ਇਹ ਦੋਵੇਂ ਹੀ ਸ਼ਡਿਊਲ ਕਾਸਟ ਹਨ ਅਤੇ ਇਹ ਵਾਰਡ ਵੀ ਐਸ. ਸੀ. ਪੁਰਸ਼ ਲਈ ਰਿਜ਼ਰਵ ਹੈ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਪ੍ਰਧਾਨ ਜਤਿੰਦਰ ਭੋਲਾ ਆਪ ਪਾਰਟੀ ਦੇ ਚੋਣ ਇੰਚਾਰਜ ਲਗਾਏ ਗਏ ਅਗਲੀ ਖ਼ਬਰ ਸ਼ਨੀ ਜੈਅੰਤੀ ਦੇ ਮੌਕੇ 'ਤੇ ਭਜਨ ਕੀਰਤਨ ਕਰਵਾਉਣ ਸੰਬੰਧੀ ਪੋਸਟਰ ਕੀਤਾ ਜਾਰੀ
Ad Position 24