05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਭਗਤ ਪੂਰਨ ਸਿੰਘ ਦੇ ਜਨਮ ਦਿਹਾੜੇ ਮੌਕੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ

Ad Position 21
No active advertisement
ਅਜੀਤ ਡੈਸਕ 30-05-2026
ਜੌੜੇਪੁਲ ਜਰਗ, 29 ਮਈ (ਪਾਲਾ ਰਾਜੇਵਾਲੀਆ)- ਪਿੰਡ ਰਾਜੇਵਾਲ ਵਿਖੇ ਭਗਤ ਪੂਰਨ ਸਿੰਘ (ਬਾਨੀ ਪਿੰਗਲਵਾੜਾ ਅੰਮਿ੍ਤਸਰ) ਦਾ ਜਨਮ ਦਿਹਾੜਾ 2, 3 ਅਤੇ 4 ਜੂਨ ਨੂੰ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ | ਜਾਣਕਾਰੀ ਅਨੁਸਾਰ 2 ਅਤੇ 3 ਜੂਨ ਨੂੰ ਸੰਤ ਬਾਬਾ ਬਾਗੀਚੀ ਵਾਲੇ ਕੀਰਤਨ ਦੀਵਾਨ, ਰਾਤ ਨੂੰ 7 ਤੋਂ 10 ਵਜੇ ਤੱਕ ਸਜਾਉਣਗੇ | 4 ਜੂਨ ਨੂੰ ਸਵੇਰੇ 9 ਵਜੇ ਦਸਤਾਰ ਅਤੇ ਲੰਮੇ ਕੇਸ ਮੁਕਾਬਲੇ ਹੋਣਗੇ | ਇਸ ਮੌਕੇ ਉੱਘੇ ਕਥਾ ਵਾਚਕ ਭਾਈ ਸਰਬਜੀਤ ਸਿੰਘ ਧੂੰਦਾ ਵਿਚਾਰ ਪ੍ਰਗਟ ਕਰਨਗੇ | 4 ਜੂਨ ਨੂੰ ਹੋਣ ਵਾਲੇ ਸਮਾਗਮਾਂ ਵਿੱਚ ਉੱਘੇ ਸਮਾਜ ਸੇਵੀ ਅਤੇ ਅਨਮੋਲ ਕਵਾਤਰਾ, ਸਮਾਜ ਸੇਵੀ ਭਾਈ ਗੁਰਪ੍ਰੀਤ ਸਿੰਘ ਮਿੰਟੂ ਪਾਲ ਖਰੌੜ, ਪਿੰਕਾ ਜਰਗ ਅਤੇ ਰੁਪਿੰਦਰ ਜਲਾਲ ਹਾਜ਼ਰੀ ਭਰਨਗੇ |
Ad Position 22
No active advertisement
ਪਿਛਲੀ ਖ਼ਬਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕਰ ਕੇ ਕੇਂਦਰ ਸਰਕਾਰ ਜਨਤਾ ਦੀ ਜੇਬ 'ਤੇ ਮਾਰ ਰਹੀ ਹੈ ਡਾਕਾ-ਚਹਿਲ/ਸ਼ੇਰੀ ਅਗਲੀ ਖ਼ਬਰ ਤੰਬਾਕੂ ਵਿਰੋਧੀ ਦਿਵਸ 'ਤੇ ਸੈਂਟੀਨਲ ਸਕੂਲ ਸਮਰਾਲਾ 'ਚ ਜਾਗਰੂਕਤਾ ਰੈਲੀ ਤੇ ਭਾਸ਼ਨ ਮੁਕਾਬਲਾ ਕਰਵਾਇਆ
Ad Position 24
No active advertisement