31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਵਾਯੂਮੰਡਲ ਨੂੰ ਸ਼ੁੱਧ ਬਣਾਵਾਂਗੇ

ਵਾਯੂਮੰਡਲ ਨੂੰ ਸ਼ੁੱਧ ਬਣਾਵਾਂਗੇ

Ad Position 21
No active advertisement
ਅਜੀਤ ਡੈਸਕ 31-10-2026

 

ਐਤਕੀਂ ਦੀਵਾਲੀ 'ਤੇ
ਪਟਾਕੇ ਨਹੀਂ ਚਲਾਵਾਂਗੇ
ਹੋਰਾਂ ਨੂੰ  ਸਮਝਾਵਾਂਗੇ |
ਮਾਸਟਰ ਜੀ ਵੀ ਇਕ ਦਿਨ,
ਸਭ ਨੂੰ  ਸਮਝਾਂਦੇ ਸੀ,
ਪ੍ਰਦੂਸ਼ਣ ਨਾ ਫੈਲਾਓ ਬੱਚਿਓ,
ਵਾਰ ਵਾਰ ਦੁਹਰਾਂਦੇ ਸੀ |
ਅੰਬਰ 'ਤੇ ਕਾਲੀ ਪਰਤ,
ਪਹਿਲਾਂ ਹੀ ਬਥੇਰੀ ਏ |
ਹੋਰ ਨਾ ਵਧਾਈਏ ਬੱਚਿਓ,
ਇਹ ਜ਼ਿੰਮੇਵਾਰੀ ਤੇਰੀ ਮੇਰੀ ਏ |
ਜਿਹੜਾ ਬੱਚਾ ਐਤਕੀਂ,
ਪਟਾਕੇ ਨਹੀਂ ਚਲਾਏਗਾ,
ਸਕੂਲ ਵਲੋਂ ਉਹ ਬੱਚਾ,
ਖੂਬ ਸਲਾਹਿਆ ਜਾਏਗਾ |
ਆਓ ਸਾਰੇ ਮਿਲ ਕੇ ਕਰੀਏ ਪ੍ਰਣ
ਵਾਯੂਮੰਡਲ ਨੂੰ  ਸ਼ੁੱਧ ਬਣਾਵਾਂਗੇ
ਕੋਈ ਜੀਵ ਜੰਤ ਨਾ ਔਖਾ ਹੋਵੇ,
ਕੀਤੇ ਵਾਅਦੇ ਤੋੜ ਨਿਭਾਵਾਂਗੇ |
-ਮੋਬਾਈਲ : 94196-36562

Ad Position 22
No active advertisement
ਪਿਛਲੀ ਖ਼ਬਰ ਪਟਾਕੇ ਨਹੀਂ ਚਲਾਵਾਂਗੇ ਅਗਲੀ ਖ਼ਬਰ ਉੱਠ ਪੁੱਤ, ਉੱਠ ਪੁੱਤ ਮੰਮੀ ਵਾਜਾਂ ਮਾਰਦੀ
Ad Position 24