03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਗੋਲਫਰ ਸ਼ੁਭੰਕਰ ਸ਼ਰਮਾ ਨੇ ਬੋਲਡਰਜ਼ ਕਲਾਸਿਕ ਖ਼ਿਤਾਬ ਜਿੱਤਿਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 18-04-2026

ਹੈਦਰਾਬਾਦ, 17 ਅਪ੍ਰੈਲ (ਪੀ. ਟੀ. ਆਈ.)-ਯੂਰਪੀਅਨ ਟੂਰ 'ਤੇ 2 ਵਾਰ ਦੇ ਜੇਤੂ ਸ਼ੁਭੰਕਰ ਸ਼ਰਮਾ ਨੇ ਬੋਲਡਰਜ਼ ਕਲਾਸਿਕ ਗੋਲਫ ਟੂਰਨਾਮੈਂਟ ਦੇ ਪਹਿਲੇ ਐਡੀਸ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸ਼ੁੱਕਰਵਾਰ ਨੂੰ ਇੱਥੇ ਜਿੱਤ ਦਰਜ ਕੀਤੀ | ਘਰੇਲੂ ਡੀਪੀ ਵਰਲਡ ਪੀ.ਜੀ.ਟੀ.ਆਈ. ਸਰਕਟ ਵਿਚ ਯਾਦਗਾਰੀ ਵਾਪਸੀ ਕਰਦੇ ਹੋਏ ਸ਼ੁਭੰਕਰ ਨੇ ਸ਼ੁਰੂਆਤੀ 2 ਦÏਰਾਂ ਤੋਂ ਬਾਅਦ ਇਕ ਲੀਡ ਸਥਾਪਤ ਕੀਤੀ ਸੀ | ਉਸਨੇ 6-ਅੰਡਰ 66 ਦੇ ਇਕੋ ਜਿਹੇ ਸਕੋਰ ਕਾਰਡ ਕੀਤੇ | 2 ਵਾਰ ਦੇ ਏਸ਼ੀਅਨ ਟੂਰ ਜੇਤੂ ਨੇ ਤੀਜੇ ਦਿਨ 8-ਅੰਡਰ 64 ਦੇ ਸ਼ਾਨਦਾਰ ਕਾਰਡ ਨਾਲ ਕੋਰਸ ਰਿਕਾਰਡ ਸਥਾਪਤ ਕਰਕੇ ਆਪਣੀ ਲੀਡ ਨੂੰ ਹੋਰ ਮਜ਼ਬੂਤ ਕੀਤਾ | ਸ਼ੁੱਕਰਵਾਰ ਨੂੰ ਫਾਈਨਲ ਦÏਰ ਤੱਕ ਆਪਣੀ ਲੀਡ ਬਣਾਈ ਰੱਖਦੇ ਹੋਏ, ਉਸਨੇ ਆਰਾਮ ਨਾਲ ਚੈਂਪੀਅਨਸ਼ਿਪ ਖਿਤਾਬ ਦਾ ਦਾਅਵਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਮੂਲ ਦੀ ਕ੍ਰਿਸ਼ਮਾ ਨੇ ਯੂ.ਕੇ. ਦਾ ਰਿਐਲਿਟੀ ਸ਼ੋਅ 'ਦ ਅਪ੍ਰੈਂਟਿਸ' ਜਿੱਤਿਆ ਅਗਲੀ ਖ਼ਬਰ ਜੋਕੋਵਿਚ ਸੱਟ ਕਾਰਨ ਮੈਡਿ੍ਡ ਓਪਨ ਤੋਂ ਹਟਿਆ
Ad Position 24