ਅਹਿਮਦਾਬਾਦ, 1 ਜੂਨ (ਪੀ.ਟੀ.ਆਈ.)-ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਨੇ ਲਗਾਤਾਰ ਦੂਜੀ ਵਾਰ ਆਈ.ਪੀ.ਐਲ. ਖਿਤਾਬ ਜਿੱਤਣ ਦੇ ਬਾਵਜੂਦ ਬੈਂਗਲੁਰੂ 'ਚ ਜੇਤੂ ਪਰੇਡ ਨਾ ਕਰਨ ਦਾ ਫੈਸਲਾ ਕੀਤਾ ਹੈ | ਬੈਂਗਲੁਰੂ ਦੇ ਇਕ ਸੂਤਰ ਨੇ ਦੱਸਿਆ ਕਿ ਜਨਤਕ ਇਕੱਠਾਂ ਸੰਬੰਧੀ ਮÏਜੂਦਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ | ਨਤੀਜੇ ਵਜੋਂ, ਬੈਂਗਲੁਰੂ ਵਿਚ ਕੋਈ ਵੱਡਾ ਜਸ਼ਨ ਸਮਾਗਮ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ |
ਖੇਡ ਸੰਸਾਰ
Free
ਬੈਂਗਲੁਰੂ ਵਲੋਂ ਜੇਤੂ ਪਰੇਡ ਨਾ ਕਰਨ ਦਾ ਫ਼ੈਸਲਾ
ਅਜੀਤ ਡੈਸਕ
02-06-2026