ਮੁੰਬਈ ਵਿਖੇ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ (ਐਨ.ਐਮ.ਏ.ਸੀ.ਸੀ.) ਦੀ ਤੀਜੀ ਵਰ੍ਹੇਗੰਢ ਦੇ ਮੌਕੇ 'ਤੇ ਇਕ ਸਮਾਗਮ ਦÏਰਾਨ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਆਪਣੀ ਪਤਨੀ ਤੇ ਰਿਲਾਇੰਸ ਫਾਊਾਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਨਾਲ | ਸਮਾਗਮ 'ਚ ਪੁੱਜੇ ਈਸ਼ਾ ਅੰਬਾਨੀ, ਬਾਲੀਵੁੱਡ ਅਦਾਕਾਰ ਰਣਵੀਰ ਸਿੰਘ, ਸਿਧਾਰਥ ਮਲਹੋਤਰਾ ਨਾਲ ਪਤਨੀ ਕਿਆਰਾ ਅਡਵਾਨੀ | <br/>
ਅਜੀਤ ਡੈਸਕ
05-04-2026