24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਗੁਰਦੁਆਰਾ ਸਿੱਖ ਰਿਲੀਜ਼ਨ ਸੁਸਾਇਟੀ ਸ਼ਿਕਾਗੋ ਦੀ ਚੋਣ

Ad Position 21
No active advertisement
ਅਜੀਤ ਡੈਸਕ 09-04-2026
ਸ਼ਿਕਾਗੋ, 8 ਅਪ੍ਰੈਲ (ਕੇਵਲ ਗੁਰਾਇਆ)-ਇਥੇ ਗੁਰਦੁਆਰਾ ਸਿੱਖ ਰਿਲੀਜਨ ਸੁਸਾਇਟੀ ਪੈਲਾਟਾਈਨ ਦੀ ਕਮੇਟੀ ਦੀਆਂ ਚੋਣਾਂ ਭਾਰੀ ਉਤਸ਼ਾਹ ਦੇ ਨਾਲ ਹੋਈਆ¢ ਕੁਲ ਅੱਠ ਮੈਂਬਰਾਂ ਵਿਚੋਂ ਪੰਜ ਮੈਂਬਰਾਂ ਤਰਲੋਚਨ ਸਿੰਘ ਮੁਲਤਾਨੀ, ਅਮਨਦੀਪ ਸਿੰਘ, ਸਤਿੰਦਰ ਸਿੰਘ ਬ੍ਰਹਮ, ਸਤਨਾਮ ਸਿੰਘ ਗਿੱਲ, ਪ੍ਰਭਜੀਤ ਕੌਰ ਕਲੇਰ ਨੇ ਜਿੱਤ ਹਾਸਲ ਕੀਤੀ ਅਤੇ ਸੰਵਿਧਾਨ ਦੀ ਕਮੇਟੀ ਲਈ ਸੁਰਿੰਦਰ ਕੌਰ ਸੰਘਾ ਨੇ ਜਿੱਤ ਹਾਸਲ ਕੀਤੀ | ਸੰਗਤ ਵਲੋਂ ਚੋਣਾਂ ਵਿਚ ਪੰਥਕ ਸਲੇਟ ਦੇ ਚਾਰ ਅਤੇ ਚੜ੍ਹਦੀਕਲਾ ਦੇ ਦੋ ਮੈਂਬਰਾਂ ਨੂੰ ਚੁਣਿਆ ਗਿਆ¢ਗੁਰਦੁਆਰਾ ਸਿੱਖ ਰਿਲੀਜਨ ਸੁਸਾਇਟੀ ਦੀ ਸਥਾਪਨਾ ਸੰਨ 1978 ਵਿਚ ਕੀਤੀ ਗਈ ਸੀ¢ ਇਸ ਦੇ ਕਰੀਬ 1600 ਮੈਂਬਰ ਹਨ, ਕਮੇਟੀ ਦੀ ਚੋਣ ਹਰ 4 ਸਾਲ ਬਾਅਦ ਕੀਤੀ ਜਾਂਦੀ ਹੈ | ਉਕਤ ਜਾਣਕਾਰੀ ਸਰਵਨ ਸਿੰਘ ਬੋਲੀਨਾ ਨੇ ਦਿੱਤੀ¢
Ad Position 22
No active advertisement
ਪਿਛਲੀ ਖ਼ਬਰ ਸਵਰਗੀ ਸ਼੍ਰੋਮਣੀ ਢਾਡੀ ਗਿਆਨੀ ਮਹਿੰਦਰ ਸਿੰਘ ਸਿਬੀਆ ਦੀਆਂ ਰਚਨਾਵਾਂ ਦੀ ਪੁਸਤਕ 'ਧੰਨ ਗੁਰੂ ਧੰਨ ਗੁਰੂ ਪਿਆਰੇ' ਇਟਲੀ 'ਚ... ਅਗਲੀ ਖ਼ਬਰ ਪ੍ਰਸਿੱਧ ਅਦਾਕਾਰਾ ਟੋਰੀ ਸਪੈਲਿੰਗ ਸੜਕ ਹਾਦਸੇ 'ਚ ਜ਼ਖ਼ਮੀ
Ad Position 24