21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਸੀ.ਟੀ.ਈ.ਟੀ. ਐਡਮਿਟ ਕਾਰਡ 2026 ਜਾਰੀ 7 ਅਤੇ 8 ਨੂੰ ਹੋਵੇਗੀ ਪ੍ਰੀਖਿਆ

Ad Position 21
No active advertisement
ਅਜੀਤ ਡੈਸਕ 06-02-2026
ਨਵੀਂ ਦਿੱਲੀ, 5 ਫਰਵਰੀ (ਮਿਸਰਦੀਪ ਭਾਟੀਆ)-ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਅੱਜ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (ਸੀ.ਟੀ.ਈ.ਟੀ.) ਫਰਵਰੀ 2026 ਲਈ ਬਹੁ-ਉਡੀਕਿਆ ਜਾ ਰਿਹਾ ਐਡਮਿਟ ਕਾਰਡ ਅਧਿਕਾਰਤ ਤੌਰ 'ਤੇ ਜਾਰੀ ਕਰ ਦਿੱਤਾ | ਅਧਿਆਪਕ ਬਣਨ ਦੀ ਤਿਆਰੀ ਕਰ ਕੇ ਲੱਖਾਂ ਉਮੀਦਵਾਰ ਹੁਣ ਅਧਿਕਾਰਤ ਪੋਰਟਲ ਤੋਂ ਆਪਣੀ ਹਾਲ ਟਿਕਟ ਡਾਊਨਲੋਡ ਕਰ ਸਕਦੇ ਹਨ | ਇਸ ਵਾਰ ਉਮੀਦਵਾਰਾਂ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ ਸੀ.ਬੀ.ਐਸ.ਈ. ਨੇ ਪ੍ਰੀਖਿਆ ਵਿਚ ਮਹੱਤਵਪੂਰਨ ਬਦਲਾਅ ਕੀਤਾ ਹੈ | ਪਹਿਲਾਂ ਇਕ ਦਿਨ ਲਈ ਨਿਰਧਾਰਤ ਕੀਤੀ ਗਈ ਪ੍ਰੀਖਿਆ ਹੁਣ 7 ਅਤੇ 8 ਫਰਵਰੀ 2026 ਨੂੰ ਦੋ ਦਿਨਾਂ ਵਿਚ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਪੰਜਾਬੀ ਸਾਹਿਤਕ ਮੰਚ ਦਿੱਲੀ ਵਲੋਂ ਰਾਜਧਾਨੀ ਵਿਚ 'ਸਾਹਿਤਕ ਸੰਮੇਲਨ' ਭਲਕੇ <br/> ਅਗਲੀ ਖ਼ਬਰ ਡੀ. ਯੂ. ਵਲੋਂ 'ਸਿਹਤ ਵਿਗਿਆਨ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ' 'ਤੇ ਆਨਲਾਈਨ ਸਰਟੀਫਿਕੇਟ ਕੋਰਸ ਦੀ ਸ਼ੁਰੂਆਤ...
Ad Position 24