ਬੱਸ ਸਟੈਂਡ ਰੋਡ ਟੋਹਾਣਾ 'ਤੇ ਗੋਲੀ ਚਲਾ ਕੇ ਪੈਸੇ ਲੁੱਟਣ ਦੇ ਮਾਮਲੇ ਵਿਚ ਇਕ ਦੋਸ਼ੀ ਗਿ੍ਫ਼ਤਾਰ <br/>
ਅਜੀਤ ਡੈਸਕ
06-02-2026
ਪੁਲਿਸ ਸੁਪਰਡੈਂਟ ਵਲੋਂ ਸੁਨੇਹਾ:-
'ਵਪਾਰੀਆਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ | ਟੋਹਾਣਾ ਵਿਚ ਅਪਰਾਧੀਆਂ ਲਈ ਕੋਈ ਜਗ੍ਹਾ ਨਹੀਂ ਹੈ ਜੋ ਖੁੱਲ੍ਹੇਆਮ ਹਥਿਆਰ ਰੱਖਦੇ ਹਨ ਅਤੇ ਦਹਿਸ਼ਤ ਫੈਲਾਉਂਦੇ ਹਨ | ਗਿ੍ਫ਼ਤਾਰ ਮੁਲਜ਼ਮਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਲੁੱਟੇ ਗਏ ਪੈਸੇ ਅਤੇ ਹਥਿਆਰ ਬਰਾਮਦ ਕੀਤੇ ਜਾਣਗੇ | ਬਾਕੀ ਮੁਲਜ਼ਮ ਵੀ ਜਲਦੀ ਹੀ ਪੁਲਿਸ