15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਅÏਰਤ ਸਮਾਜ ਸੇਵਾ ਕਮੇਟੀ ਟੋਹਾਣਾ ਵਲੋਂ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੂੰ ਮੰਗ ਪੱਤਰ ਸੌਂਪਿਆ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਟੋਹਾਣਾ, 24 ਅਪ੍ਰੈਲ (ਮਨਜੀਤ ਸਿੰਘ)- ਟੋਹਾਣਾ ਖੇਤਰ ਵਿੱਚ ਸਮਾਜ ਸੇਵਾ ਵਿੱਚ ਹਮੇਸ਼ਾ ਮੋਹਰੀ ਰਹੀ ਅÏਰਤ ਸਮਾਜ ਸੇਵਾ ਕਮੇਟੀ ਦੇ ਇੱਕ ਵਫ਼ਦ ਨੇ ਸਥਾਈ ਦਫ਼ਤਰ ਦੀ ਮੰਗ ਲਈ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨਾਲ ਮੁਲਾਕਾਤ ਕੀਤੀ | ਅÏਰਤ ਸਮਾਜ ਸੇਵਾ ਕਮੇਟੀ ਟੋਹਾਣਾ ਦੇ ਪ੍ਰਧਾਨ ਅਨੀਤਾ ਮਹਿਤਾ, ਉਪ ਪ੍ਰਧਾਨ ਸਵੀਟੀ ਮਹਿਤਾ, ਸੀਮਾ ਸਰਨਾ, ਕਿ੍ਸ਼ਨਾ ਭਾਟੀਆ, ਅਨੀਤਾ ਭਾਟੀਆ, ਮੰਜੂ ਪਾਹਵਾ, ਪੰਮੀ ਭੂਟਾਨੀ ਅਤੇ ਕਈ ਹੋਰ ਸਮਾਜ ਸੇਵਕਾ ਮੌਜੂਦ ਰਹੀਆਂ | ਉਨ੍ਹਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਮੰਗ ਪੱਤਰ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਸੌਂਪਿਆ | ਸ੍ਰੀ ਬਰਾਲਾ ਨੇ ਅÏਰਤਾਂ ਦੀਆਂ ਮੰਗਾਂ ਨੂੰ ਸਤਿਕਾਰ ਨਾਲ ਸੁਣਿਆ ਅਤੇ ਮੰਗ ਪੱਤਰ ਪੜ੍ਹਨ ਬਾਅਦ ਉਨ੍ਹਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਅÏਰਤ ਸਮਾਜ ਸੇਵਾ ਕਮੇਟੀ ਟੋਹਾਣਾ ਵੱਲੋਂ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਦਾ ਧੰਨਵਾਦ ਕੀਤਾ | ਉਨ੍ਹਾਂ ਨੇ ਆਸ ਪ੍ਰਗਟ ਕੀਤੀ ਕਿ ਉਨ੍ਹਾਂ ਦੇ ਮਾਰਗ ਦਰਸ਼ਨ ਅਤੇ ਸਮਰਥਨ ਨਾਲ ਉਨ੍ਹਾਂ ਦੀ ਕਮੇਟੀ ਆਪਣੇ ਸਮਾਜ ਸੇਵਾ ਦੇ ਕੰਮ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾ ਸਕੇਗੀ |
Ad Position 22
No active advertisement
ਪਿਛਲੀ ਖ਼ਬਰ ਟੋਹਾਣਾ ਵਿੱਚ ਪੋਲੀਥੀਨ ਦੀ ਵਰਤੋਂ ਨੂੰ ਲੈ ਕੇ ਦੁਕਾਨਦਾਰਾਂ ਨੇ ਕੱਟੇ ਚਲਾਨ ਪਾਰਸ਼ਦ ਰਾਮ ਕੁਮਾਰ ਸੈਣੀ ਨੇ ਪ੍ਰਸ਼ਾਸਨ 'ਤ... ਅਗਲੀ ਖ਼ਬਰ ਟੋਹਾਣਾ ਸੀਨੀਅਰ ਸਿਟੀਜ਼ਨ ਸੇਵਾ ਸਮਿਤੀ ਵਲੋਂ ਬਾਲਾ ਜੀ ਮੰਦਰ ਦੇ ਵਿਹੜੇ ਵਿੱਚ ਖ਼ੁਸ਼ੀ ਭਰਿਆ ਸਮਾਰੋਹ ਕਰਵਾਇਆ
Ad Position 24