18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਇੰਨੋਸੈਂਟ ਹਾਰਟਸ ਸਪੋਰਟਸ ਹੱਬ ਲੋਹਾਰਾ 'ਚ ਇੰਟਰ-ਸਕੂਲ ਸ਼ੂਟਿੰਗ ਚੈਂਪੀਅਨਸ਼ਿਪ ਹੋਈ ਸ਼ੁਰੂ

Ad Position 21
No active advertisement
ਅਜੀਤ ਡੈਸਕ 24-04-2026
ਜਲੰਧਰ, 23 ਅਪ੍ਰੈਲ (ਪਵਨ ਖਰਬੰਦਾ)-ਇੰਨੋਸੈਂਟ ਹਾਰਟਸ ਸਪੋਰਟਸ ਹੱਬ ਲੋਹਾਰਾਂ 'ਚ ਤਿੰਨ ਦਿਨਾਂ ਦੀ ਸ਼ੂਟਿੰਗ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ | ਸਮਾਰੋਹ ਦੀ ਮੁੱਖ ਮਹਿਮਾਨ ਵਿਜਨਰੀ ਡਾ. ਆਸਥਾ ਬੋਰੀ ਸਨ | ਸਮਾਰੋਹ ਦਾ ਥੀਮ ਚੈਂਪੀਅਨ ਤਿਆਰ ਕਰਨਾ, ਭਵਿੱਖ ਨਿਰਮਾਣ ਕਰਨਾ ਸੀ | ਮੁਕਾਬਲੇ 'ਚ ਪਹਿਲੇ ਦਿਨ 30 ਵਿਦਿਆਰਥੀ-ਖਿਡਾਰੀਆਂ ਨੇ ਹਿੱਸਾ ਲਿਆ, ਜੋ ਵੱਖ-ਵੱਖ ਪ੍ਰਸਿੱਧ ਸਕੂਲਾਂ ਜਿਵੇਂ ਕਿ ਡੀ. ਪੀ. ਐਸ. ਹੁਸ਼ਿਆਰਪੁਰ, ਆਈ. ਵੀ. ਵਰਲਡ, ਐਮ. ਜੀ. ਐਨ. ਆਦਰਸ਼ ਨਗਰ, ਪੁਲਿਸ ਡੀ. ਏ. ਵੀ., ਲਾ ਬਲਾਸਮ, ਸਵਾਮੀ ਸੰਤ ਦਾਸ ਤੇ ਮਿਜ਼ਬਾਨ ਸਕੂਲ ਇੰਨੋਸੈਂਟ ਹਾਰਟਸ ਸਕੂਲ ਲੋਹਾਰਾਂ ਦੇ ਸਨ | ਚੈਂਪੀਅਨਸ਼ਿਪ ਦਾ ਆਧਿਕਾਰਿਕ ਉਦਘਾਟਨ ਮੁੱਖ ਮਹਿਮਾਨ ਡਾ. ਆਸਥਾ ਬੋਰੀ ਵਲੋਂ ਕੀਤਾ | ਉਨ੍ਹਾਂ ਦੀ ਹਾਜ਼ਰੀ ਨੇ ਨÏਜਵਾਨ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਬਣ ਕੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ | ਏਮ ਟਰੂ ਅਚੀਵ ਮੋਰ ਦੇ ਮਜ਼ਬੂਤ ਮੰਤਵ ਦੇ ਨਾਲ ਖਿਡਾਰੀ ਪਹਿਲੇ ਦਿਨ ਦੇ ਉੱਚ ਪੱਧਰੀ ਮੁਕਾਬਲਿਆਂ ਵਿਚ ਹੀ ਆਪਣੀ ਸ਼ਾਨਦਾਰ ਸੰਤੁਲਨ ਤੇ ਤਕਨੀਕੀ ਨਿਪੁੰਨਤਾ ਦਾ ਪ੍ਰਦਰਸ਼ਨ ਕਰ ਰਹੇ ਹਨ | ਆਉਣ ਵਾਲੇ ਦੋ ਦਿਨਾਂ ਵਿਚ ਜਿਵੇਂ ਜਿਵੇਂ ਇਹ ਮੁਕਾਬਲਾ ਅੱਗੇ ਵਧੇਗਾ |
Ad Position 22
No active advertisement
ਪਿਛਲੀ ਖ਼ਬਰ ਨਿਊ ਸੇਂਟ ਸੋਲਜਰ ਸਕੂਲ 'ਚ ਵਿਸ਼ਵ ਪੁਸਤਕ ਦਿਵਸ ਮਨਾਇਆ ਅਗਲੀ ਖ਼ਬਰ ਚÏਥਾ ਉਲੰਪੀਅਨ ਵਰਿੰਦਰ ਸਿੰਘ 5 ਏ ਸਾਇਡ ਮਹਿਲਾ ਹਾਕੀ ਟੂਰਨਾਮੈਂਟ ਕੱਲ੍ਹ ਤੋਂ
Ad Position 24