ਮਿੰਨੀ ਪੰਜਾਬ ਸਟੇਟ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ 'ਚੋਂ ਲੁਧਿਆਣਾ ਦੀ ਸਮਾਇਰਾ ਤੇ ਆਨਿਆ ਬਣੀਆਂ ਡਬਲ ਚੈਂਪੀਅਨ <br/>
ਮਿੰਨੀ ਪੰਜਾਬ ਸਟੇਟ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ 'ਚੋਂ ਜੇਤੂ ਖਿਡਾਰੀਆਂ ਨਾਲ ਮੁੱਖ ਮਹਿਮਾਨ ਅਜੀਤ ਗਰੁੱਪ ਦੀ ਸੀਨੀਅਰ ਐਗਜ਼ੀਕਿਊਟਿਵ ਸ੍ਰੀਮਤੀ ਗੁਰਜੋਤ ਕੌਰ, ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਿਤਿਨ ਖੰਨਾ, ਮਨਪ੍ਰੀਤ ਖੰਨਾ ਤੇ ਹੋਰ ਅਹੁਦੇਦਾਰ |
<br/>
ਮਿੰਨੀ ਪੰਜਾਬ ਸਟੇਟ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ 'ਚੋਂ ਅੰਡਰ 13 ਸਾਲ ਲੜਕੇ ਵਰਗ ਦੇ ਜੇਤੂ ਖਿਡਾਰੀ ਦਾ ਨਕਦ ਇਨਾਮ ਨਾਲ ਸਨਮਾਨ ਕਰਦੇ ਹੋਏ ਮੁੱਖ ਮਹਿਮਾਨ ਅਜੀਤ ਗਰੁੱਪ ਦੀ ਸੀਨੀਅਰ ਐਗਜ਼ੀਕਿਊਟਿਵ ਸ੍ਰੀਮਤੀ ਗੁਰਜੋਤ ਕੌਰ ਨਾਲ ਪੀ. ਬੀ. ਏ. ਦੇ ਜਨਰਲ ਸਕੱਤਰ ਰਿਤਿਨ ਖੰਨਾ, ਮਨਪ੍ਰੀਤ ਖੰਨਾ ਤੇ ਹੋਰ | ਤਸਵੀਰਾਂ : ਜੀ. ਪੀ. ਸਿੰਘ
<br/>
27-04-2026