13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਐੱਮ.ਆਰ ਸਕੂਲ ਦੇ ਚਾਰ ਵਿਦਿਆਰਥੀਆਂ ਨੇ ਆਨਲਾਈਨ ਅੰਤਰਰਾਸ਼ਟਰੀ ਸਰਬ ਸਾਂਝਾ ਸਾਹਿਤਕ ਮੰਚ ਕੈਨੇਡਾ ਕਵੀ ਦਰਬਾਰ 'ਚ ਹਿੱਸਾ ਲਿਆ <br/>

Ad Position 21
No active advertisement
ਅਜੀਤ ਡੈਸਕ 10-06-2026
ਆਦਮਪੁਰ, 9 ਜੂਨ (ਰਮਨ ਦਵੇਸਰ)-ਆਦਮਪੁਰ ਐੱਮ.ਆਰ ਸਕੂਲ ਦੇ ਚਾਰ ਵਿਦਿਆਰਥੀਆਂ ਨੇ ਆਨਲਾਈਨ ਅੰਤਰਰਾਸ਼ਟਰੀ ਸਰਬ ਸਾਂਝਾ ਸਾਹਿਤਕ ਮੰਚ ਕੈਨੇਡਾ (ਰਾਮਗੜ੍ਹੀਆ ਸਿੱਖ ਫਾਊਾਡੇਸ਼ਨ ਆਫ ਓਾਟਾਰੀਓ) ਦੇ ਕਵੀ ਦਰਬਾਰ ਵਿੱਚ ਹਿੱਸਾ ਲਿਆ | ਇਸ ਮੁਕਾਬਲੇ ਵਿੱਚ ਕੈਨੇਡਾ, ਦੁਬਈ, ਪਾਕਿਸਤਾਨ ਅਤੇ ਭਾਰਤ ਦੇ ਬੱਚਿਆਂ ਨੇ ਭਾਗ ਲਿਆ, ਜਿਸ ਵਿੱਚ ਰਿਆਨਵੀਰ ਸੰਧੂ ਜਮਾਤ ਚੌਥੀ ਅਦਲ, ਜਪਸੀਰਤ ਕੌਰ ਅਤੇ ਜੈਸਵੀ ਬਸਰਾ ਪੰਜਵੀਂ ਜਮਾਤ ਨੇ ਮੈਡਮ ਸਿੰਘ ਨੀਰੂ ਦੀਆਂ ਕਵਿਤਾਵਾਂ ਦੀ ਹੌਂਸਲੇ ਨਾਲ ਪੇਸ਼ਕਾਰੀ ਕੀਤੀ | ਇਸ ਮੁਕਾਬਲੇ ਵਿੱਚ ਅਨੇਕਾਂ ਬੱਚਿਆਂ ਵਿੱਚੋਂ ਐਮ.ਆਰ ਸਕੂਲ ਦੀ ਜੈਸਵੀ ਬਸਰਾ ਨੇ ਤੀਜਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਮਾਣ ਵਧਾਇਆ |

Ad Position 22
No active advertisement
ਪਿਛਲੀ ਖ਼ਬਰ ਪੀਰ ਬਾਬਾ ਤਗਾੜੀ ਸ਼ਾਹ ਦਾ ਸਾਲਾਨਾ ਮੇਲਾ 14 ਅਤੇ 15 ਜੂਨ ਨੂੰ ਅਗਲੀ ਖ਼ਬਰ ਮਹਿਲਾ ਸ਼ਕਤੀ ਸੰਸਥਾ ਨੇ ਇਕੱਲੇ ਰਹਿੰਦੇ ਬਜ਼ੁਰਗਾਂ ਅਤੇ ਅਪਾਹਜ ਵਿਅਕਤੀਆਂ ਲਈ ਸ਼ੁਰੂ ਕੀਤੀ ਮੁਫ਼ਤ ਈ-ਰਿਕਸ਼ਾ ਸੇਵਾ <b...
Ad Position 24