ਕਈ ਵਾਰ ਕੂੜਾ ਚੁਕਵਾਇਆ ਗਿਆ-ਸੁਭਾਣਾ
ਡਿਪਟੀ ਮੇਅਰ ਮਲਕੀਤ ਸਿੰਘ ਸੁਭਾਣਾ ਨਾਲ ਇਸ ਬਾਰੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਕਈ ਵਾਰ ਨਗਰ ਨਿਗਮ ਦੀਆਂ ਗੱਡੀਆਂ ਨਾਲ ਲੋਕਾਂ ਵਲੋਂ ਸੁੱਟਿਆ ਗਿਆ ਕੂ਼ੜਾ ਅਤੇ ਮਲਬਾ ਚੁਕਵਾਇਆ ਗਿਆ ਪਰ ਇਸ ਦੇ ਬਾਵਜੂਦ ਕਈ ਲੋਕਾਂ ਵਲੋਂ ਕੂੜਾ, ਮਲਬਾ ਸੁੱਟਿਆ ਜਾ ਰਿਹਾ ਹੈ। ਨਗਰ ਨਿਗਮ ਰਾਹੀਂ ਉਨ੍ਹਾਂ ਨੇ ਕਈ ਲੋਕਾਂ ਦੇ ਚਲਾਨ ਵੀ ਕਰਵਾਏ ਹਨ।
ਅਜੀਤ ਡੈਸਕ
18-10-2026