29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਦੁਸਾਝਾਂ ਵਾਲਾ ਫਾਟਕ ਕੱਲ੍ਹ ਤੋਂ 5 ਨਵੰਬਰ ਤੱਕ ਬੰਦ

ਗੁਰਾਇਆ, 28 ਅਕਤੂਬਰ (ਚਰਨਜੀਤ ਸਿੰਘ ਦੁਸਾਂਝ)-ਗੁਰਾਇਆ ਅਤੇ ਫਿਲੌਰ ਵਿਚਕਾਰ ਦੁਸਾਝਾਂ ਦਾ ਫਾਟਕ ਸੀ-85 5 ਨਵੰਬਰ ਤੱਕ ਬੰਦ ਰਹੇਗਾ। ਰੇਲਵੇ ਅਧਿਕਾਰੀਆ ਅਨੁਸਾਰ ਰੇਲ ਲਾਈਨਾਂ ਦੀ ਮੁਰੰਮਤ ਅਤੇ ਬਦਲਣ ਕਰਕੇ ਇਹ ਬੰਦ ਕੀਤਾ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 29-10-2026
ਗੁਰਾਇਆ, 28 ਅਕਤੂਬਰ (ਚਰਨਜੀਤ ਸਿੰਘ ਦੁਸਾਂਝ)-ਗੁਰਾਇਆ ਅਤੇ ਫਿਲੌਰ ਵਿਚਕਾਰ ਦੁਸਾਝਾਂ ਦਾ ਫਾਟਕ ਸੀ-85 5 ਨਵੰਬਰ ਤੱਕ ਬੰਦ ਰਹੇਗਾ। ਰੇਲਵੇ ਅਧਿਕਾਰੀਆ ਅਨੁਸਾਰ ਰੇਲ ਲਾਈਨਾਂ ਦੀ ਮੁਰੰਮਤ ਅਤੇ ਬਦਲਣ ਕਰਕੇ ਇਹ ਬੰਦ ਕੀਤਾ ਜਾ ਰਿਹਾ ਹੈ। ਇਸ ਮੌਕੇ ਇਲਾਕੇ ਦੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਝੋਨੇ ਦੀ ਕਟਾਈ ਤੱਕ ਇਸ ਦੀ ਮੁਰਮੰਤ ਰੋਕੀ ਜਾਵੇ। ਕਿਸਾਨ ਸ਼ਰਨਜੀਤ ਸਿੰਘ ਅਤੇ ਨੰਬਰਦਾਰ ਗੁਰਪਾਲ ਸਿੰਘ ਨੇ ਦੱਸਿਆ ਕਿ ਮੁਠੱਡਾ ਕਲਾਂ ਅਤੇ ਹੋਰ ਪਿੰਡਾਂ ਦੀ 80 ਫੀਸਦੀ ਫਸਲ ਇਸ ਫਾਟਕ ਰਾਹੀ ਦੂਸਰੇ ਪਾਸੇ ਮੰਡੀਆ ’ਚ ਜਾਂਦੀ ਹੈ, ਸੋ ਜੇਕਰ ਹੋ ਸਕਦਾ ਹੈ ਤੱਕ ਫਸਲ਼ ਦੀ ਚੁੱਕਾਈ ਤੱਕ ਇਸ ਦੀ ਮੁਰੰਮਤ ਰੋਕੀ ਜਾਵੇ ਕਿਉਕਿ ਦੂਸਰੇ ਪਾਸੇ ਦੀ ਟਰਾਲੀਆ ਲਿਜਾਣਾ ਖਤਰੇ ਤੋਂ ਖਾਲੀ ਨਹੀ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰਾਇਆ ਮਾਰਕਿਟ ਕਮੇਟੀ ਅਧੀਨ ਪੈਂਦੀਆਂ ਮੰਡੀਆਂ ’ਚ ਝੋਨੇ ਦੀ ਆਮਦ ਤੇਜ਼ ਅਗਲੀ ਖ਼ਬਰ ਪਾਬੰਦੀਸ਼ੁਦਾ ਦਵਾਈਆਂ ਵੇਚਣ ਵਾਲੇ ਮੈਡੀਕਲ ਸਟੋਰ ਦਾ ਕਰਾਂਗੇ ਬਾਈਕਾਟ
Ad Position 24