10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਗ਼ਜ਼ਲ ਉਸ ਨੇ ਛੇੜੀ • ਗੁਰਦਿਆਲ ਰੌਸ਼ਨ •

ਗ਼ਜ਼ਲ ਉਸ ਨੇ ਛੇੜੀ • ਗੁਰਦਿਆਲ ਰੌਸ਼ਨ •

Ad Position 21
No active advertisement
ਅਜੀਤ ਡੈਸਕ 11-10-2026

ਗੁਲਸ਼ਨ ਮਿਰਜ਼ਾਪੁਰੀ ਉਰਫ਼ ਗੁਲਸ਼ਨ ਸ਼ਰਮਾ ਪੰਜਾਬੀ ਗ਼ਜ਼ਲ ਦੀ ਨਵੀਂ ਲੱਭਤ ਹੈ ਜਿਸ ਵਿਚ ਮੈਨੂੰ ਭਵਿੱਖ ਦਾ ਸਮਰੱਥ ਗ਼ਜ਼ਲਕਾਰ ਦਿਖਾਈ ਦਿੰਦਾ ਹੈ | ਉਸ ਦੀਆਂ ਗ਼ਜ਼ਲਾਂ ਵਿਚ ਅਤਿ੍ਪਤ ਮੁਹੱਬਤ ਦੇ ਪ੍ਰਵਚਨ ਵੀ ਦੇਖੇ ਜਾ ਸਕਦੇ ਹਨ ਤੇ ਤੰਗਦਸਤੀ ਦਾ ਜੀਵਨ ਜੀਅ ਰਹੀ ਅਵਾਮ ਦੇ ਹੱਕ ਵਿਚ ਰੋਹ ਵੀ | ਗ਼ਜ਼ਲ ਦੀ ਤਕਨੀਕ ਬਾਰੇ ਉਹ ਕਾਫ਼ੀ ਕੁਝ ਜਾਣਦਾ ਹੈ ਤੇ ਹੋਰ ਜਾਨਣ ਦੀ ਕੋਸ਼ਿਸ਼ ਕਰ ਰਿਹਾ ਹੈ | ਉਸ ਦਾ ਜਨਮ ਬਲਾਕ ਨਡਾਲਾ (ਕਪੂਰਥਲਾ) ਦੇ ਪਿੰਡ ਮਿਰਜ਼ਾਪੁਰ ਵਿਖੇ 1962 ਵਿਚ ਹੋਇਆ ਅਤੇ ਗੁਲਸ਼ਨ ਨੇ ਆਪਣੇ ਪਿੰਡ ਦੇ ਨਾਂਅ ਨੂੰ  ਪੱਕੇ ਤੌਰ 'ਤੇ ਆਪਣੇ ਨਾਂਅ ਨਾਲ ਜੋੜ ਲਿਆ ਹੈ | ਮਿਰਜ਼ਾਪੁਰੀ ਸਾਊ ਸੁਭਾਅ ਦਾ ਕਿਰਤੀ ਇਨਸਾਨ ਹੈ ਤੇ ਇਕ ਨਿੱਜੀ ਫਰਮ ਵਿਚ ਨੌਕਰੀ ਕਰਦਾ ਹੈ | ਉਸ ਦੀਆਂ ਹੁਣ ਤੱਕ ਦੋ ਕਿਤਾਬਾਂ ਛਪੀਆਂ ਹਨ ਜਿਨ੍ਹਾਂ 'ਚੋਂ 'ਤਿੜਕੇ ਸੁਪਨੇ' ਕਾਵਿ ਸੰਗ੍ਰਹਿ 2013 ਤੇ 'ਸੁਪਨਿਆਂ ਦਾ ਸਫ਼ਰ' ਗ਼ਜ਼ਲ ਸੰਗ੍ਰਹਿ 2023 ਵਿਚ ਛਪਿਆ ਹੈ | ਕਈ ਸਥਾਪਿਤ ਗ਼ਜ਼ਲਕਾਰਾਂ ਦੀ ਸੰਗਤ ਕਾਰਨ ਉਸ ਦੀ ਸਿਰਜਣਾ ਨੂੰ  ਹੋਰ ਪਰਵਾਜ਼ ਮਿਲ ਰਹੀ ਹੈ | ਪੇਸ਼ ਹਨ ਉਸ ਦੀਆਂ ਦੋ ਗ਼ਜ਼ਲਾਂ-                        

-ਮੋਬਾਈਲ : 99884-44002ਗ਼ਜ਼ਲ ਉਸ ਨੇ ਛੇੜੀ

Ad Position 22
No active advertisement
ਪਿਛਲੀ ਖ਼ਬਰ 'ਨਾਸਿਰ' ਕਾਜ਼ਮੀ (08 ਦਸੰਬਰ 1925 ਤੋਂ 02 ਮਾਰਚ 1972 ਤੱਕ) ਅਗਲੀ ਖ਼ਬਰ ਗੁਲਸ਼ਨ ਮਿਰਜ਼ਾਪੁਰੀ
Ad Position 24