08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਦੇਸ਼ 'ਚ ਕੋਰੋਨਾ ਸਰਗਰਮ, ਮਾਮਲਿਆਂ ਦੀ ਗਿਣਤੀ 3758 ਹੋਈ

Ad Position 21
No active advertisement
ਅਜੀਤ ਡੈਸਕ 02-06-2025
ਨਵੀਂ ਦਿੱਲੀ, 1 ਜੂਨ (ਉਪਮਾ ਡਾਗਾ ਪਾਰਥ)- ਭਾਰਤ 'ਚ ਕੋਰੋਨਾ ਦੇ ਮਾਮਲਿਆਂ 'ਚ ਹੋਏ ਵਾਧੇ ਦੌਰਾਨ ਪਿਛਲੇ 24 ਘੰਟਿਆਂ 'ਚ 2 ਮੌਤਾਂ ਹੋਈਆਂ, ਜਿਨ੍ਹਾਂ 'ਚ ਕਰਨਾਟਕ ਦਾ ਇਕ 63 ਸਾਲ ਦਾ ਬਜ਼ੁਰਗ ਅਤੇ ਕੇਰਲ ਦੀ 24 ਸਾਲਾ ਲੜਕੀ ਸ਼ਾਮਿਲ ਹੈ | ਸਿਹਤ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਸਰਗਰਮ ਮਾਮਲਿਆਂ ਦੀ ਗਿਣਤੀ ਵਧ ਕੇ 3758 ਹੋ ਗਈ ਹੈ | ਪਿਛਲੇ 24 ਘੰਟਿਆਂ 'ਚ 363 ਨਵੇਂ ਮਾਮਲੇ ਸਾਹਮਣੇ ਆਏ, ਜਦਕਿ 1818 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ | ਅੰਕੜਿਆਂ ਮੁਤਾਬਿਕ ਕੇਰਲ 'ਚ ਸਭ ਤੋਂ ਜ਼ਿਆਦਾ 14000, ਮਹਾਰਾਸ਼ਟਰ 'ਚ 485 ਅਤੇ ਦਿੱਲੀ 'ਚ 436 ਕੋਰੋਨਾ ਮਾਮਲੇ ਦਰਜ ਕੀਤੇ ਗਏ, ਜਦਕਿ ਗੁਜਰਾਤ 'ਚ 320, ਪੱਛਮੀ ਬੰਗਾਲ 'ਚ 287 ਅਤੇ ਕਰਨਾਟਕ 'ਚ 436 ਕੋਰੋਨਾ ਮਾਮਲੇ ਪਾਏ ਗਏ ਅਤੇ ਤਾਮਿਲਨਾਡੂ 'ਚ 199 ਅਤੇ ਉੱਤਰ ਪ੍ਰਦੇਸ਼ 'ਚ 149 ਕੋਰੋਨਾ ਮਰੀਜ਼ ਪਾਏ ਗਏ |

Ad Position 22
No active advertisement
ਪਿਛਲੀ ਖ਼ਬਰ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਹੋਈ 24 ਰੁਪਏ ਦੀ ਕਟੌਤੀ ਅਗਲੀ ਖ਼ਬਰ ਪਾਣੀ ਦੀ ਬਰਬਾਦੀ ਰੋਕਣਾ ਵੀ ਰਾਸ਼ਟਰ ਦੀ ਸੇਵਾ-ਸੰਜੇ ਸਾਹਨੀ
Ad Position 24