ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਦੀਵਾਲੀ : ਅੰਦਰ ਵੀ ਕੋਈ ਦੀਪ ਜਗਾ

Ad Position 21
No active advertisement
ਅਜੀਤ ਡੈਸਕ 20-10-2025

ਬਾਹਰ ਤਾਂ ਜਗਮਗ ਬਹੁਤ ਹੈ,
ਪਰ ਅੰਦਰ ਘੁੱਪ-ਹਨੇਰ।

ਘਰ ਵੀ ਸਾਫ਼ ਹੈ ਕਰ ਲਿਆ,
ਪਰ ਅੰਦਰ ਕੂੜਾ ਢੇਰ।

ਕੰਧਾਂ ਲਿਸ਼ਕਣ ਪੇਂਟ ਨਾਲ,
ਮਨ-ਮਸਤਕ ਵਿਚ ਅੰਧੇਰ।

ਅੰਦਰ ਵੀ ਕੋਈ ਦੀਪ ਜਗਾ,
ਹੋਊ ਚਾਨਣ ਚਾਰ-ਚੁਫੇਰ।

-ਫਗਵਾੜਾ।
ਮੋਬਾਈਲ : 98766-55055

Ad Position 22
No active advertisement
ਪਿਛਲੀ ਖ਼ਬਰ ਖ਼ਰੀਦਦਾਰੀ ਸਮੇਂ ਰਹੋ ਸਾਵਧਾਨ ਅਗਲੀ ਖ਼ਬਰ ਮਿੱਟੀ ਦਿਆ ਦੀਵਿਆ...
Ad Position 24
No active advertisement