30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਜਿੰਦਲ ਆਈ.ਵੀ.ਐਫ. ਨੇ ਵਧਾਇਆ ਫਰਟੀਲਿਟੀ ਐਜੂਕੇਸ਼ਨ ਦਾ ਦਾਇਰਾ <br/>

Ad Position 21
No active advertisement
ਅਜੀਤ ਡੈਸਕ 04-09-2025
ਚੰਡੀਗੜ੍ਹ 3 ਸਤੰਬਰ (ਅ.ਬ.)-ਜਿੰਦਲ ਆਈ.ਵੀ.ਐਫ. ਨੇ ਚੰਡੀਗੜ੍ਹ ਵਿੱਚ ਆਪਣੇ ਮੁੱਖ ਪ੍ਰੋਗਰਾਮ ਏਆਰਟੀ ਅੱਪਡੇਟ ਸੀਐਮਈ ਦੇ 21ਵੇਂ ਸੰਸਕਰਣ ਦਾ ਸਫਲਤਾਪੂਰਵਕ ਆਯੋਜਨ ਕੀਤਾ¢ ਇਸ ਵਾਰ ਪ੍ਰੋਗਰਾਮ ਦੀ ਥੀਮ ਸੀ ਇਨੋਵੇਸ਼ਨ ਇਨ ਇਨਫਰਟਿਲਿਟੀ ਮੈਨੇਜਮੈਂਟ ਐਂਡ ਫਿਊਚਰ ਆਫ ਆਰਟ – ਅਰਥਾਤ ਬਾਂਝਪਨ ਦੇ ਇਲਾਜ ਵਿੱਚ ਨਵੇਂ ਪ੍ਰਯੋਗ ਅਤੇ ਏ.ਆਰ.ਟੀ. ਦਾ ਭਵਿੱਖ¢ ਇਹ ਆਯੋਜਨ ਡਾਕਟਰਾਂ ਲਈ ਫਰਟੀਲਿਟੀ ਐਜੂਕੇਸ਼ਨ ਨੂੰ ਅੱਗੇ ਵਧਾਉਣ ਅਤੇ ਕਲਿਨਿਕਲ ਪ੍ਰੈਕਟਿਸ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਸੀ¢ ਇਸ ਕਾਨਫਰੰਸ ਵਿੱਚ ਇੰਟਰੈਕਟਿਵ ਲੈਕਚਰ, ਐਕਸਪਰਟਾਂ ਦੀਆਂ ਚਰਚਾਵਾਂ, ਰਿਸਰਚ ਪੇਪਰ ਪ੍ਰੇਜ਼ੇਂਟੇਸ਼ਨ, ਵਰਕਸ਼ਾਪ ਅਤੇ ਪ੍ਰੈਕਟੀਕਲ ਡੈਮੋਨਸਟ੍ਰੇਸ਼ਨ ਸ਼ਾਮਲ ਸਨ¢ ਇਸ ਵਿੱਚ ਗਾਇਨੇਕੋਲੋਜਿਸਟ, ਐਂਬ੍ਰਾਯੋਲੋਜਿਸਟ, ਐਂਡੋਕ੍ਰਾਇਨੋਲੋਜਿਸਟ, ਯੂਰੋਲੋਜਿਸਟ ਅਤੇ ਯੰਗ ਫਰਟੀਲਿਟੀ ਸਪੈਸ਼ਲਿਸਟਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ¢ ਇਵੈਂਟ ਦੀ ਸਫਲਤਾ 'ਤੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ, ਜਿੰਦਲ ਆਈਵੀਐਫ ਦੀ ਸੀਨੀਅਰ ਕਨਸਲਟੈਂਟ ਅਤੇ ਆਈਵੀਐਫ-ਪੀਜੀਟੀ ਸਪੈਸ਼ਲਿਸਟ ਡਾ. ਸ਼ੀਤਲ ਜਿੰਦਲ ਨੇ ਕਿਹਾ ਕਿ 21ਵਾਂ ਏਆਰਟੀ ਅੱਪਡੇਟ ਨੇ ਇੱਕ ਵਾਰ ਫਿਰ ਸਾਬਤ ਕੀਤਾ ਕਿ ਸਾਡਾ ਮਿਸ਼ਨ ਬਾਂਝਪਨ ਦੇ ਖੇਤਰ ਵਿੱਚ ਇੱਕ ਸਹਿਯੋਗਾਤਮਕ ਮੰਚ ਤਿਆਰ ਕਰਨਾ ਹੈ¢ ਨਵੀਨਤਮ ਰਿਸਰਚ, ਕਲਿਨਿਕਲ ਤਜਰਬੇ ਅਤੇ ਪੇਸ਼ੈਂਟ-ਸੈਂਟਰਡ ਐਪ੍ਰੋਚ ਨੂੰ ਮਿਲਾ ਕੇ ਅਸੀਂ ਡਾਕਟਰਾਂ ਨੂੰ ਅਜਿਹਾ ਗਿਆਨ ਦੇਣਾ ਚਾਹੁੰਦੇ ਹਾਂ, ਜਿਸ ਨਾਲ ਮਰੀਜ਼ਾਂ ਨੂੰ ਵਧੀਆ ਨਤੀਜੇ ਮਿਲ ਸਕਣ¢

Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਵਿਚ ਏ. ਬੀ. ਵੀ. ਪੀ. ਦਾ ਕਬਜ਼ਾ <br/> ਅਗਲੀ ਖ਼ਬਰ ਏ. ਬੀ. ਵੀ. ਪੀ. ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ (ਪੀ.ਯੂ.ਐਸ.ਸੀ) ਦੀ ਪ੍ਰਧਾਨਗੀ ਚੋਣ 'ਚ 48 ਸਾਲਾਂ ਬਾਅਦ ਰਚ...
Ad Position 24