ਧਾਰਮਿਕ ਪ੍ਰੀਖਿਆ 'ਚੋਂ ਗੁਰੂ ਨਾਨਕ ਮਾਡਲ ਸਕੂਲ ਦੇ ਬੱਚਿਆਂ ਨੇ ਜਿੱਤੇ ਇਨਾਮ <br/>
ਧਾਰਮਿਕ ਪ੍ਰੀਖਿਆ 'ਚ ਨਕਦ ਇਨਾਮ ਜਿੱਤਣ ਵਾਲੇ ਗੁਰੂ ਨਾਨਕ ਮਾਡਲ ਸਕੂਲ ਮਜੀਠਾ ਦੇ ਵਿਦਿਆਰਥੀਆਂ ਨੂੰ ਨਕਦ ਇਨਾਮ ਦਿੰਦੇੇ ਹੋਏ ਜੋਧ ਸਿੰਘ ਸਮਰਾ, ਨਾਲ ਪਿ੍ੰਸੀਪਲ ਜੋਗਾ ਸਿੰਘ ਅਠਵਾਲ, ਪ੍ਰਚਾਰਕ ਗੁਰਵਿੰਦਰ ਸਿੰਘ ਭੰਗਵਾਂ ਅਤੇ ਹੋਰ | ਤਸਵੀਰ : ਮਨਿੰਦਰ ਸਿੰਘ ਸੋਖੀ
<br/>
24-12-2025