23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪਿੰਡ ਰੁਪਾਣਾ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ

Ad Position 21
No active advertisement
ਅਜੀਤ ਡੈਸਕ 26-12-2025
ਰੁਪਾਣਾ, 25 ਦਸੰਬਰ (ਜਗਜੀਤ ਸਿੰਘ)-ਪਿੰਡ ਰੁਪਾਣਾ ਦੇ ਮਹਿਰਾ ਪਰਿਵਾਰਾਂ ਵਲੋਂ ਚਾਰ ਸਾਹਿਬਜ਼ਾਦਿਆਂ ਅਤੇ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ 'ਚ ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਰੋਡ ਸਥਿਤ ਅਰਨੀਵਾਲਾ ਨਹਿਰ ਦੇ ਨਜ਼ਦੀਕ ਮੱਕੀ ਦੀ ਰੋਟੀ, ਸਰੋ੍ਹਾ ਦਾ ਸਾਗ ਤੇ ਦੁੱਧ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਸੇਵਾਦਾਰਾਂ ਵਲੋਂ ਸੜਕ 'ਤੇ ਜਾ ਰਾਹਗੀਰਾਂ ਨੂੰ ਰੋਕ ਕੇ ਬੜੀ ਨਿਮਰਤਾ ਨਾਲ ਲੰਗਰ ਛਕਾਇਆ | ਇਸ ਮੌਕੇ ਬਹਾਦਰ ਸਿੰਘ, ਗੁਰਦੇਵ ਸਿੰਘ ਭਾਊ, ਸਾਬਕਾ ਪੰਚ ਮਹਿੰਦਰ ਸਿੰਘ, ਮੰਗਾ ਪੰਚ, ਜਸ਼ਨ, ਕੀਰਤ ਲਹੌਰੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਬਲਾਕ ਦੇ ਪੰਚਾਇਤ ਸੰਮਤੀ ਦੇ 20 ਜ਼ੋਨਾਂ 'ਚੋਂ ਪੰਚਾਇਤ ਸੰਮਤੀ ਮੈਂਬਰਾਂ 'ਚ 17 ਸ਼੍ਰੋਮਣੀ ਅਕਾਲੀ... ਅਗਲੀ ਖ਼ਬਰ ਜਗਤੇਜ ਸਿੰਘ 'ਆਪ' ਐੱਸ.ਸੀ. ਵਿੰਗ ਮਲੋਟ ਦੇ ਕੋਆਰਡੀਨੇਟਰ ਬਣੇ
Ad Position 24