31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਆਦਮਪੁਰ ਹਵਾਈ ਅੱਡੇ ਤੋਂ ਪਹਿਲੀ ਵਾਰ 90 ਸੀਟਾਂ ਵਾਲੇ ਚਾਰਟਰ ਹਵਾਈ ਜਹਾਜ਼ ਨੇ ਜੈਪੁਰ ਲਈ ਉਡਾਣ ਭਰੀ <br/>

Ad Position 21
No active advertisement
ਅਜੀਤ ਡੈਸਕ 06-12-2025
ਆਦਮਪੁਰ, 5 ਦਸੰਬਰ (ਰਮਨ ਦਵੇਸਰ)-ਆਦਮਪੁਰ ਸਿਵਲ ਹਵਾਈ ਅੱਡੇ ਤੋਂ ਪਹਿਲੀ ਵਾਰ 90 ਸੀਟਾਂ ਵਾਲੇ ਚਾਰਟਰ ਹਵਾਈ ਜਹਾਜ਼ ਨੇ ਜੈਪੁਰ ਲਈ ਉਡਾਣ ਭਰੀ | ਇਹ ਚਾਰਟਰ ਜਹਾਜ਼ ਜੈਪੁਰ 'ਚ ਇਕ ਵਿਆਹ ਲਈ ਬੁੱਕ ਕੀਤਾ ਗਿਆ ਸੀ | ਇਹ ਜਹਾਜ਼ ਸਪਾਈਸ ਜੈਟ ਕੰਪਨੀ ਵਲੋਂ ਆਇਆ ਸੀ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏਅਰਪੋਰਟ ਡਾਇਰੈਕਟਰ ਪੁਸ਼ਪਿੰਦਰ ਕੁਮਾਰ ਨਿਰਾਲਾ ਨੇ ਦੱਸਿਆ ਕਿ ਇਹ ਚਾਰਟਰ ਜਹਾਜ਼ ਅਜੇ ਤੱਕ ਦੀ ਵੱਡੀ ਸਮਰੱਥਾ ਵਾਲਾ ਜਹਾਜ਼ ਹੈ | ਇਸ ਵਿਚ 90 ਯਾਤਰੀ ਇਕ ਵਾਰ 'ਚ ਯਾਤਰਾ ਕਰ

Ad Position 22
No active advertisement
ਪਿਛਲੀ ਖ਼ਬਰ ਨਾਮਜ਼ਦਗੀ ਪੱਤਰ ਭਰਨ ਦੌਰਾਨ ਹੋਈਆਂ ਹਿੰਸਕ ਘਟਨਾਵਾਂ ਨੂੰ ਲੈ ਕੇ ਬਾਜਵਾ ਵਲੋਂ ਹਾਈ ਕੋਰਟ ਦਾ ਰੁਖ਼ <br/> ਅਗਲੀ ਖ਼ਬਰ ਨਸ਼ਾ ਤਸਕਰਾਂ ਨੇ ਪੁਲਿਸ 'ਤੇ ਗੱਡੀ ਚੜ੍ਹਾਈ-ਮਹਿਲਾ ਹੌਲਦਾਰ ਜ਼ਖ਼ਮੀ <br/>
Ad Position 24