ਭਾਜਪਾ ਨੇ ਬਾਜ਼ਾਰਾਂ 'ਚ ਜੈਅੰਤੀ ਯਾਤਰਾ ਕੱਢੀ <br/>
ਬੀ.ਜੇ.ਪੀ. ਦੇ ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਦੀ ਅਗਵਾਈ ਅਤੇ ਯੁਵਾ ਮੋਰਚਾ ਟੀਮ ਮਲੇਰਕੋਟਲਾ ਨੇ ਭਾਰਤ ਦੇ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਵਸ ਨੂੰ ਸਮਰਪਿਤ ਜੈਅੰਤੀ ਯਾਤਰਾ ਕੱਢਦੇ ਹੋਏ | ਤਸਵੀਰ : ਮੁਹੰਮਦ ਹਨੀਫ਼ ਥਿੰਦ
<br/>
02-11-2025