ਹਲਕਾ ਸਾਹਨੇਵਾਲ ਦੀ ਕਾਂਗਰਸ 'ਚ ਨਵੀਂ ਹਲਚਲ, ਕਾਂਗਰਸ ਦੇ ਜੇਤੂ ਪੰਚਾਇਤ ਸੰਮਤੀ ਮੈਂਬਰਾਂ ਨੂੰ ਸਮਾਗਮ 'ਚ ਜਾਣ ਤੋਂ ਰੋਕਣ ਦੇ ਲੱਕੀ ਸੰਧੂ ਨੇ ਬਾਜਵਾ 'ਤੇ ਲਗਾਏ ਦੋਸ਼
ਲੱਕੀ ਸੰਧੂ
<br/>
ਸਾਹਨੇਵਾਲ 'ਚ ਕਾਂਗਰਸ ਵਲੋਂ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਕਾਂਗਰਸ ਪਾਰਟੀ ਦੇ ਜੇਤੂ ਪੰਚਾਇਤ ਸੰਮਤੀ ਮੈਂਬਰਾਂ ਨੂੰ ਸਨਮਾਨਿਤ ਕਰਦੇ ਹੋਏ ਲੱਕੀ ਸੰਧੂ ਤੇ ਹੋਰ | ਤਸਵੀਰਾਂ : ਹਨੀ ਚਾਠਲੀ
<br/>
23-12-2025