ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸ਼ਹਿਣਾ ਤੋਂ ਸ੍ਰੀ ਕਪਾਲ ਮੋਚਨ ਲਈ 37ਵਾਂ ਲੰਗਰ ਲਗਾਉਣ ਲਈ ਸੰਗਤ ਰਵਾਨਾ <br/>

Ad Position 21
No active advertisement
ਅਜੀਤ ਡੈਸਕ 02-11-2025
ਸ਼ਹਿਣਾ, 1 ਨਵੰਬਰ (ਸੁਰੇਸ਼ ਗੋਗੀ)-ਸ਼ਹਿਣਾ ਤੋਂ ਪਿਛਲੇ 37 ਸਾਲਾਂ ਤੋਂ ਚੱਲੀ ਆ ਰਹੀ ਰਵਾਇਤ ਅਨੁਸਾਰ ਸ੍ਰੀ ਕਪਾਲ ਮੋਚਨ ਵਿਖੇ ਲੰਗਰ ਲਗਾਉਣ ਲਈ ਸੰਗਤ ਸਾਂਝੇ ਰੂਪ ਵਿਚ ਰਵਾਨਾ ਹੋਈ | 80 ਦੇ ਕਰੀਬ ਵਿਅਕਤੀਆਂ ਅਤੇ ਔਰਤਾਂ ਵਲੋਂ ਪਿੰਡ ਵਿਚੋਂ ਸੰਗਤਾਂ ਦੇ ਸਹਿਯੋਗ ਨਾਲ ਇਕੱਤਰ ਕੀਤੇ ਰਾਸ਼ਨ ਨੂੰ ਕਪਾਲ ਮੋਚਨ ਲਈ ਗੱਡੀਆਂ ਵਿਚ ਲਿਜਾਇਆ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਪਿਛਲੇ 37 ਸਾਲਾਂ ਤੋਂ ਬਜ਼ੁਰਗਾਂ ਵਲੋਂ ਸ਼ੁਰੂ ਕੀਤੀ ਰਵਾਇਤ ਨੂੰ ਸੰਗਤਾਂ ਵਲੋਂ ਲਗਾਤਾਰ ਜਾਰੀ ਰੱਖਿਆ ਹੋਇਆ ਹੈ ਅਤੇ ਪੰਜ ਦਿਨ ਸ੍ਰੀ ਕਪਾਲ ਮੋਚਨ ਵਿਖੇ ਸੰਗਤਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਡਿਫਰੈਂਟਲੀ ਏਬਲਡ ਯੂਨੀਅਨ ਪੰਜਾਬ ਦੀ ਮੀਟਿੰਗ ਹੋਈ-ਤਰਨ ਤਾਰਨ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ 8 ਨੂੰ <br... ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਹਾਕੀ ਦੇ ਅੰਡਰ-11 ਮੁਕਾਬਲਿਆਂ ਵਿਚੋਂ ਭੋਤਨਾ ਦੇ ਲੜਕੇ/ਲੜਕੀਆਂ ਬਣੇ ਚੈਂਪੀਅਨ-ਲੜਕਿਆਂ ਨੇ ਲਗਾਤਾਰ ਤੀਜ...
Ad Position 24
No active advertisement